ਕਹਿੰਦੀ :- ਏਨਾ ਪਿਆਰ ਕਿਉ ਕਰਦਾ ਮੈਨੂੰ .. ??

Jeeta Kaint

Jeeta Kaint @
ਕਹਿੰਦੀ :- ਏਨਾ ਪਿਆਰ ਕਿਉ ਕਰਦਾ ਮੈਨੂੰ .. ??

ਮੈ ਕਿਹਾ :- ਇੱਕ ਰੀਝ ਏ ਤੈਨੂੰ ਏਦਾ ਚਾਹੁਣ ਦੀ .... !!!

ਕਹਿੰਦੀ :- ਹਰ ਵੇਲੇ ਸੋਚਦਾ ਕਿਉ ਰਹਿੰਦਾ .. ??

ਮੈ ਕਿਹਾ :- ਮੈਨੂੰ ਆਦਤ ਏ ਤੈਨੂੰ ਸੋਚਾ ਚ ਆਪਣਾ ਬਣਾਉਣ ਦੀ ... !!!!

ਕਹਿੰਦੀ :- ਤੂੰ ਏਨਾ ਉਦਾਸ ਕਿਉ ਰਹਿੰਦਾ .. ??

ਮੈ ਕਿਹਾ :- ਮੈ wait ਕਰਦਾ ਤੇਰੇ ਮੁਸਕਰਾਉਣ ਦੀ ... !!!

ਕਹਿੰਦੀ :- ਜੇ ਮੈ ਨਾ ਮਿਲੀ .. ??

ਮੈ ਕਿਹਾ :- ਰੱਬ ਅੱਗੇ ਅਰਦਾਸ ਕਰਾਗਾਂ ਤੈਨੂੰ ਅੱਗਲੇ ਜਨਮ ਚ ਪਾਉਣ ਦੀ ... !!!

ਕਹਿੰਦੀ :- ਜੇ ਮੈ ਤੈਨੂੰ ਮਿਲ ਗਈ .. ??

ਮੈ ਕਿਹਾ :- ਕੋਸ਼ਿਸ ਕਰਾਗਾਂ ਤੈਨੂੰ ਹਰ ਵੇਲੇ ਹਸਾਉਣ ਦੀ ... !!!

ਕਹਿੰਦੀ :- ਕਦੇ ਚੰਨ ਵੀ ਤਾਰੇ ਦਾ ਹੋਇਆ .. ??

ਮੈ ਕਿਹਾ :- ਬਸ ਆਸ ਜੀ ਏ ਤਾਰੇ ਵਾਗੂ ਟੁੱਟ ਕੇ ਜਿੰਦਗੀ ਮਟਾਉਣ ਦੀ ... !!!
 
Top