ਬਸ ਇਕ ਜਿੱਦ

Gill Saab

Yaar Malang
ਉਹ ਪੁਛਦੀ
ਤੂੰ ਮੈਨੂੰ ਏਨਾ ਪਿਆਰ ਕਿਉਂ ਕਰਦਾ ਏ ?

ਮੈ ਆਖਦਾ
ਬਸ ਇਕ ਜਿੱਦ ਹੈ ਤੈਥੋਂ ਹਾਰ ਜਾਵਣ ਦੀ

ਉਹ ਪੁਛਦੀ
ਤੂੰ ਮੈਨੂੰ ਏਨਾ ਜਾਨ ਜਾਨ ਕਿਉਂ ਕਹਿੰਦਾ ਏ ?

ਮੈ ਆਖਦਾ
ਇਕ ਤਮੰਨਾ ਹੈ ਤੇਰੇ ਤੇ ਮਰ ਜਾਵਣ ਦੀ

ਉਹ ਕਹਿੰਦੀ
ਪਾਗਲ ਕਦੇ ਚੰਨ ਵੀ ਚਕੋਰ ਦਾ ਹੋਇਆ ਏ ?

ਮੈ ਕਿਹਾ
ਇਕ ਆਰਜ਼ੂ ਹੈ ਇਸ ਆਸ ਚ' ਜਿੰਦਗੀ ਬਿਤਾਉਣ ਦੀ

by Unknown
 
Top