ਸੁਧਰਿਉ ਨਾ ਕਦੇ ਤੁਸੀ ...

Student of kalgidhar

Prime VIP
Staff member
ਕੱਲ ਮੈਂ ਤੇ ਮੈਡਮ CCD ਬੈਠੇ COFFE ਪੀਂਦੇ ਸੀ
ਮੇਰਾ Mood ਠੀਕ ਨਹੀਂ ਸੀ...
.
ਉਹ ਮੇਰੇ ਮੂੰਹ ਵੱਲ ਦੇਖ ਕੇ ਕਹਿੰਦੀ
ਜੀ :- ਕੀ ਹੋਇਆ ਹੈ..
.
ਮੈ ਕਿਹਾ ਕੁਝ ਨੀ ਯਾਰ
ਕਹਿੰਦੀ ਨਾ ਯਾਰ ਕੋਈ ਗੱਲ ਤਾ ਹੈ..
.
ਮੈ ਕਿਹਾ ਨਹੀਂ ਪੁੱਤ ਕੋਈ ਗੱਲ ਨਹੀਂ

ਕਹਿੰਦੀ Pls ਦੱਸੋ ਮੇਰਾ ਦਿਲ ਘਬਰਾਈ ਜਾਦਾ...
.
ਮੈਂ ਕਿਹਾ ਕੋਈ ਗੱਲ ਨੀ ਆ ਯਾਰ
COFFE ਕੱਪ ਰੱਖ ਕੇ ਹੱਥ ਫੜ ਕੇ ਕਹਿੰਦੀ ..
ਦੇਖੋ ਮੈਨੂੰ ਆਪਣੀ ਮੰਨਦੇ ਉ ਦੱਸੋ..?
.
ਯਾਰ ਏਨੇ ਪਿਆਰ ਨਾਲ ਪੁੱਛਿਆ ਦੱਸਣਾ ਪੈਣਾ ਸੀ..
.
ਮੈਂ ਕਿਹਾ ਹੈਲਪ ਚਾਹੀਦੀ ਆ.
ਕਹਿੰਦੀ ਦੱਸੋ ਮੈ ਹੈਗੀ ਆਂ ਨਾਂ ਦੱਸੋ ਕੀ ਗੱਲ ਆ
ਪੈਸਿਆਂ ਦੀ ਲੋੜ ਆ ਦੱਸੋ..
.
ਮੈ ਕਿਹਾ ਨਹੀਂ ਯਾਰ ਪੈਸੇ ਤਾਂ ਮੈ ਦੇ ਦੂ..
ਕਹਿੰਦੀ ਦੱਸੋ ਮੈ ਕੀ ਹੈਲਪ ਕਰ ਸਕਦੀ ਆਂ.??
.
ਮੈ ਕਿਹਾ ਤੇਰੇ ਕੱਲੀ ਦਾ ਕੰਮ ਨਹੀਂ ਆ

ਹੁੱਬ ਕੇ ਕਹਿੰਦੀ ਦੱਸੋ ਮੈ ਆਪਣੀਆਂ Friends ਦੀ...
.
Help ਮੰਗ ਲੈਨੀ ਆ . ..
.
ਤੁਹਾਨੂੰ ਪਤਾ ਮੇਰੀ ਗੱਲ ਨੀ ਮੋੜਦੀਆਂ
ਮੇਰੀਆਂ Frinds ..
.
ਕਹਿੰਦੀ ਜਲਦੀ ਦੱਸੋ ਕੀ ਕੰਮ ਕੀ ਆ....
ਮੈੰ ਝਿਝਕਦੇ ਝਿਝਕਦੇ ਨੇ ਕਿਹਾਂ....
ਯਾਰ ਕੰਮ ਥੋੜਾ ਔਖਾ ..
.
ਕਹਿੰਦੀ ਮੈੰ ਤੁਹਾਡੇ ਲਈ ਕੁਝ ਵੀ ਕਰ ਸਕਦੀ
ਆ ਬੋਲੋ ਵੀ...
.
ਮੈੰ ਕਿਹਾ... ਯਾਰ ਨਰਮਾ ਚੁਗਣਾ ਸੀ ਤੇ ਲੇਵਰ ਨੀ ਮਿਲਦੀ.....
.
ਤੂੰ ਆਪਣੀਆਂ ਸਹੇਲੀਆਂ ਨੂੰ ਪੁੱਛ ਲੈ ਕੱਲ ਆ ਜਾਣ ਗੀਆਂ
ਮੈ ਟਰਾਲੀ ਲੈ ਆਉਗਾ ਬੈਠਾ ਕੇ ਲੈ ਜਾਊ...
.
ਜੋ ਰੇਟ ਚਲਦਾ ਉਸ ਤੋ 20 ਰੁ: ਵੱਧ ਦੇ ਦਿਉਗਾ...
.
ਭਰਾਵਾ ਉਹਦਾ ਮੂੰਹ ...
.
ਏਦਾ ਦਾ.. ਮੇਰੇ ਵੱਲ ਏਦਾ ਦੇਖ ਰਹੀ ਜਿਵੇ
ਖਾ ਹੀ ਜਾਣਾ ਹੁੰਦਾਂ...
.
ਫੇਰ.. ਕੀ ਬਾਹਰ ਆ ਕੇ.. ਗਾਲਾਂ ਕੱਡਦੀ
ਚਲੀ ਗਈ ..
.
ਕਹੇ :- ਮੈ ਨਰਮਾ ਚੁਗਣ ਵਾਲੀ ਦਿਖਦੀ ਆ ...??????????????????
.
ਕੰਜਰ, ਕੁੱਤਾ. ਬਾਂਦਰ.. ਹਰ ਵੇਲੇ ਮਜਾਕ ਮਜਾਕ
ਬੱਸ ਹੋਰ ਕੁਝ ਨਹੀਂ.........
.
ਸੁਧਰਿਉ ਨਾ ਕਦੇ ਤੁਸੀ ...
.
ਮੈਂ ਕਿਹਾ :- ਪਹਿਲਾਂ ਵਿਗੜ ਤਾ ਜਾਵਾਂ .....
.
ਕਹਿੰਦੀ :- ਦਫਾ ਹੋ ਟੁੱਟਪੈਣਿਆ

ਲੈ ਦੱਸੋ ਮੈ ਕੁਝ ਗਲਤ ਕਿਹਾ :hassa
 
Top