Gurwinder singh.Gerry
Elite
ਇਸ਼ਕ ਵਿੱਚ ਹੋਏ ਸਵਾਰ ਨੂੰ ਨੀੰਦ ਕਿੱਥੇ ਪੈਂਦੀ ਆ
ਜਦੋਂ ਟੁੱਟਦਾ ਹੈ ਦਿਲ ਦੁਨੀਆ ਖਬਰ ਕਿੱਥੇ ਲੈਂਦੀ ਆ
ਆਪੋ ਆਪਣਾ ਸੱਬ ਮਤਲਬ ਕੱਢ ਜਾਂਦੇ ਨੇ
ਪਿਆਰ ਕਰਕੇ 2 ਦਿਨ ਸੱਬ ਛੱਡ ਜਾਂਦੇ ਨੇ
ਗੈਰੀ ਵੇ ਨਦੀ ਪਾਣੀਆਂ ਦੀ ਹੁਣ ਦੀ ਕਿੱਥੇ ਵਹਿੰਦੀ ਆ

ਜਦੋਂ ਟੁੱਟਦਾ ਹੈ ਦਿਲ ਦੁਨੀਆ ਖਬਰ ਕਿੱਥੇ ਲੈਂਦੀ ਆ....