Gurwinder singh.Gerry
Elite
ਪਤਾ ਨੀ ਲੇਕਾਂ ਨੂੰ ਬਾਹਰ ਜਾਣ ਦਾ ਕੀ ਭੁੱਸ ਪਿਆ ...ਏਥੇ ਡੱਕਾ ਨੀ ਤੋਡ਼ਨਾ .ਬਾਹਰ ਜਾ ਕੇ ਝਾਡ਼ੂ ਲਾਓਣ ਨੂੰ ਵੀ ਤਿਆਰ ਨੇ..
.
ਕਹਿੰਦੇ ਬਾਹਰ ਬੰਦੇ ਦੀ ਟੌਰ ਹੁੰਦੀ ਆ...
ਏਥੇ ਕੰਮ ਕਰੋ ਤਾਂ ਦਿਹਾਡ਼ੀ 100 ਰੁਪਏ
ਓਥੇ ਕੰਮ ਕਰੋ ਤਾਂ ਗੱਲ ਹੋਰ ਹੁੰਦੀ ਆ
..
ਗੋਰਿਆਂ ਦੇ ਤਲਵੇ ਸਾਰੇ ਚੱਟਦੇ ਨੇ
ਯਾਰੋ ਫੇਰ ਕਮਾਈਆਂ ਸਾਰੇ ਖੱਟਦੇ ਨੇ
.
ਕਾਰ ਲੈ ਲਓ ਭਾਵੇਂ ਕੋਠੀ ਲੈ ਲਓ
25 ਸਾਲ ਦੀ ਕਿਸ਼ਤ ਚਲਦੀ ਆ
ਕਰਦੇ ਨੇ ਕੰਮ ਓਥੇ ਸੋਲਾਂ16 ਘੰਟੇ
ਏਥੇ 12 ਘੰਟੇ ਲਾਓਣ ਤੋਂ ਟਲਦੀ ਆ
ਲੈਕੇ ਗੱਡੀਆਂ ਲੱਖਾਂ ਦੀਆਂ ਪੰਜਾਬ ਚ ਘੁੰਮਦੇ ਹੋਂ
ਦੇਸ਼ ਨੂੰ ਆਖਣ ਮਾਡ਼ਾ ਧਰਤ ਓਧਰ ਦੀ ਚੁੰਮਦੇ ਹੋਂ
ਅਣਖੀਲਾ ਗੈਰੀ ਜਦੋਂ ਏ ਕੌਡ਼ਾ ਸੱਚ ਸਣਾਉਗਾ
ਬੇਸ਼ਕ ਦੁਨੀਆਂ ਤੋਂ ਫਿਰ ਏ ਗਾਲਾਂ ਹੀ ਖਾਉਗਾ
ਸਰਕਾਰ ਏਧਰ ਦੀ ਜਾਂ ਓਧਰ ਦੀ ਚੋਰ ਹੁੰਦੀ ਆ.
.
ਏਥੇ ਕੰਮ ਕਰੋ ਤਾਂ ਦਿਹਾਡ਼ੀ 100 ਰੁਪਏ
ਓਥੇ ਕੰਮ ਕਰੋ ਤਾਂ ਗੱਲ ਹੋਰ ਹੁੰਦੀ ਆ..
.ਟੌਰ ਕਾਹਦੀ ? ਦਖਾਓਂਦੇ ਤਾਂ ਭਾਰਤ ਵਿੱਚ ਆ ਕੇ ਹੀ ਹੋਂ .....
ਕਿਹਡ਼ਾ ਬਾਹਰ ਟੋਰ ਦਖਾਉਂਦੇ ਹੋਂ ?..writer -Gurwinder Singh.Gerry 27/11/2011
.
ਕਹਿੰਦੇ ਬਾਹਰ ਬੰਦੇ ਦੀ ਟੌਰ ਹੁੰਦੀ ਆ...
ਏਥੇ ਕੰਮ ਕਰੋ ਤਾਂ ਦਿਹਾਡ਼ੀ 100 ਰੁਪਏ
ਓਥੇ ਕੰਮ ਕਰੋ ਤਾਂ ਗੱਲ ਹੋਰ ਹੁੰਦੀ ਆ
..
ਗੋਰਿਆਂ ਦੇ ਤਲਵੇ ਸਾਰੇ ਚੱਟਦੇ ਨੇ
ਯਾਰੋ ਫੇਰ ਕਮਾਈਆਂ ਸਾਰੇ ਖੱਟਦੇ ਨੇ
.
ਕਾਰ ਲੈ ਲਓ ਭਾਵੇਂ ਕੋਠੀ ਲੈ ਲਓ
25 ਸਾਲ ਦੀ ਕਿਸ਼ਤ ਚਲਦੀ ਆ
ਕਰਦੇ ਨੇ ਕੰਮ ਓਥੇ ਸੋਲਾਂ16 ਘੰਟੇ
ਏਥੇ 12 ਘੰਟੇ ਲਾਓਣ ਤੋਂ ਟਲਦੀ ਆ
ਲੈਕੇ ਗੱਡੀਆਂ ਲੱਖਾਂ ਦੀਆਂ ਪੰਜਾਬ ਚ ਘੁੰਮਦੇ ਹੋਂ
ਦੇਸ਼ ਨੂੰ ਆਖਣ ਮਾਡ਼ਾ ਧਰਤ ਓਧਰ ਦੀ ਚੁੰਮਦੇ ਹੋਂ
ਅਣਖੀਲਾ ਗੈਰੀ ਜਦੋਂ ਏ ਕੌਡ਼ਾ ਸੱਚ ਸਣਾਉਗਾ
ਬੇਸ਼ਕ ਦੁਨੀਆਂ ਤੋਂ ਫਿਰ ਏ ਗਾਲਾਂ ਹੀ ਖਾਉਗਾ
ਸਰਕਾਰ ਏਧਰ ਦੀ ਜਾਂ ਓਧਰ ਦੀ ਚੋਰ ਹੁੰਦੀ ਆ.
.
ਏਥੇ ਕੰਮ ਕਰੋ ਤਾਂ ਦਿਹਾਡ਼ੀ 100 ਰੁਪਏ
ਓਥੇ ਕੰਮ ਕਰੋ ਤਾਂ ਗੱਲ ਹੋਰ ਹੁੰਦੀ ਆ..
.ਟੌਰ ਕਾਹਦੀ ? ਦਖਾਓਂਦੇ ਤਾਂ ਭਾਰਤ ਵਿੱਚ ਆ ਕੇ ਹੀ ਹੋਂ .....
ਕਿਹਡ਼ਾ ਬਾਹਰ ਟੋਰ ਦਖਾਉਂਦੇ ਹੋਂ ?..writer -Gurwinder Singh.Gerry 27/11/2011
Attachments
Last edited: