Gurwinder singh.Gerry
Elite
ਗੈਰੀ ਦਾ ਤਾਂ ਯਾਰੋ ਸੁਭਾਹ ਹੀ ਵੱਖਰਾ
ਚੰਗਾ ਲੱਗਾ ਮੈਂਨੂੰ ਨੱਖਰੋ ਦਾ ਨੱਖਰਾ
Sippu ਭੈਣ ਤਾਂ ਭੜੀ ਏ ਪਿਆਰੀ
ਮਹਿਕ ਆਵੇ ਮੈਂਨੂੰ ਜਿਵੇਂ ਫੁਲਾਂ ਦੀ ਕਿਆਰੀ
JB ਯਾਰ ਵਾਗੂੰ ਏਥੇ ਲ਼ਿਖਦਾ ਨਈ ਕੋਈ
M@NN ਵਾਗੂੰ ਏਥੇ ਸੋਹਣਾ ਦਿਖਦਾ ਨਈ ਕੋਈ
ਥੋੜੇ ਦਿਨ ਪਹਿਲਾਂ ਹੀ ADD ਹੋਈ LIly
ਯਾਰੋ ਗਲ ਕਰਦੇ ਨੂੰ ਤਾਂ ਜ਼ੁਬਾਨ ਮੇਰੀ ਹਿੱਲੀ
ਪਤਾ ਨੀ ਕਿਥੇ ਰਹਿੰਦੀ ਏ SWeet Mutiyaar
ਗਲ ਓਦੇ ਨਾਲ ਹੋਈ ਬਸ ਦੋ ਤਿੰਨ ਵਾਰ
ਬੜਾ ਚੰਗਾ ਲਗਾ ਮੈਂਨੂੰ ਮੁੰਡਾ ਮਲਕੀਤ
ਸੋਹਣਾ ਤੇ ਸੁਨੱਖਾ ਚੰਗੀ ਓਦੀ ਨੀਤ
ਗੁਰਪ੍ਰੀਤ ਆਖਦਾ ਏ ,ਦਿਲ ਆਪਣਾ ਪੰਜਾਬੀ
ਟੌਰ ਬੜੀ ਤੇਰੀ ਵੀਰਾ,ਤੂੰ ਤਾਂ ਲਗਦਾ ਨਵਾਬੀ
ਜੇਹੜਾ ਵੀਰ ਹਰ ਦੰਮ ਰਹਿੰਦਾ ਮੇਰੇ ਨਾਲ
ਬਾਪੂ ਦਾ ਤਾਂ ਲਾਡਲਾ ਓਦਾ ਨਾਮ ਜਸਵਾਲ
ਚੰਗੀ ਲਗੀ ਮੈਂਨੂੰ ਯਾਰੋ UNP ਦੀ ਲੁੱਕ
ਏਥੇ ਆਕੇ ਯਾਰੋ ਮੇਰੇ ਬੋਲ ਗਏ ਨੇ ਮੁੱਕ
ਏਥੇ ਆਕੇ ਯਾਰੋ ਮੇਰੇ ਬੋਲ ਗਏ ਨੇ ਮੁੱਕ......................ਗੈਰੀ ।
ਚੰਗਾ ਲੱਗਾ ਮੈਂਨੂੰ ਨੱਖਰੋ ਦਾ ਨੱਖਰਾ
Sippu ਭੈਣ ਤਾਂ ਭੜੀ ਏ ਪਿਆਰੀ
ਮਹਿਕ ਆਵੇ ਮੈਂਨੂੰ ਜਿਵੇਂ ਫੁਲਾਂ ਦੀ ਕਿਆਰੀ
JB ਯਾਰ ਵਾਗੂੰ ਏਥੇ ਲ਼ਿਖਦਾ ਨਈ ਕੋਈ
M@NN ਵਾਗੂੰ ਏਥੇ ਸੋਹਣਾ ਦਿਖਦਾ ਨਈ ਕੋਈ
ਥੋੜੇ ਦਿਨ ਪਹਿਲਾਂ ਹੀ ADD ਹੋਈ LIly
ਯਾਰੋ ਗਲ ਕਰਦੇ ਨੂੰ ਤਾਂ ਜ਼ੁਬਾਨ ਮੇਰੀ ਹਿੱਲੀ
ਪਤਾ ਨੀ ਕਿਥੇ ਰਹਿੰਦੀ ਏ SWeet Mutiyaar
ਗਲ ਓਦੇ ਨਾਲ ਹੋਈ ਬਸ ਦੋ ਤਿੰਨ ਵਾਰ
ਬੜਾ ਚੰਗਾ ਲਗਾ ਮੈਂਨੂੰ ਮੁੰਡਾ ਮਲਕੀਤ
ਸੋਹਣਾ ਤੇ ਸੁਨੱਖਾ ਚੰਗੀ ਓਦੀ ਨੀਤ
ਗੁਰਪ੍ਰੀਤ ਆਖਦਾ ਏ ,ਦਿਲ ਆਪਣਾ ਪੰਜਾਬੀ
ਟੌਰ ਬੜੀ ਤੇਰੀ ਵੀਰਾ,ਤੂੰ ਤਾਂ ਲਗਦਾ ਨਵਾਬੀ
ਜੇਹੜਾ ਵੀਰ ਹਰ ਦੰਮ ਰਹਿੰਦਾ ਮੇਰੇ ਨਾਲ
ਬਾਪੂ ਦਾ ਤਾਂ ਲਾਡਲਾ ਓਦਾ ਨਾਮ ਜਸਵਾਲ
ਚੰਗੀ ਲਗੀ ਮੈਂਨੂੰ ਯਾਰੋ UNP ਦੀ ਲੁੱਕ
ਏਥੇ ਆਕੇ ਯਾਰੋ ਮੇਰੇ ਬੋਲ ਗਏ ਨੇ ਮੁੱਕ
ਏਥੇ ਆਕੇ ਯਾਰੋ ਮੇਰੇ ਬੋਲ ਗਏ ਨੇ ਮੁੱਕ......................ਗੈਰੀ ।
Attachments
Last edited:


boht thx veere ehna special banona lahi 
all friends