ਜੋ ਵੀ ਕਰਦਾ ਏ ਰਬ ਕਰਦਾ

ਜੋ ਵੀ ਕਰਦਾ ਏ ਰਬ ਕਰਦਾ
ਗੈਰੀ ਓਹੀ ਤਾਂ ਸਬ ਦਾ ਮਾਲੀ ਏ,,
ਓ ਅ ਸ਼ਾਉਰੀ ਦਾ ਆਉਂਦਾ ਨਈ,,
ਮੇਰਾ ਘੜਾ ਅੱਕਲ ਦਾ ਖਾਲੀ ਏ,,

ਏਥੇ ਿਪਆਰ ਤਾਂ ਝੂਠੇ fਮਲਦੇ ਨੇ,
ਕੋਈ ਸੱਚਾ ਿਪਆਰ ਿਨਭਾਉਂਦਾ ਨਈ,,
ਏਥੇ ਯਾਰ ਤਾਂ ਝੂਠੇ ਿਮਲਦੇ ਨੇ,,
ਕੋਈ ਯਾਰੀ ਤੋੜ ਿਨਭਾਉਂਦਾ ਨਈ,,
ਸੱਚੇ ਸੁੱਚੇ ਘੱਟ ਹੀ ਨੇ ਪਰ ਗੈਰੀ ਿਜ਼ਆਦਾ ਜਾਲੀ ਏ,,

ਜੋ ਵੀ ਕਰਦਾ ਏ ਰਬ ਕਰਦਾ
ਗੈਰੀ ਓਹੀ ਤਾਂ ਸਬ ਦਾ ਮਾਲੀ ਏ,,
ਓ ਅ ਸ਼ਾਇਰੀ ਦਾ ਆਉਂਦਾ ਨਈ,,
ਮੇਰਾ ਘੜਾ ਅੱਕਲ ਦਾ ਖਾਲੀ ਏ,,

ਕੋਈ ਕੁੱਝ ਵੀ ਤਾਂ ਕਰ ਸਕਦਾ ਨਈ,,
ਿਜ਼ੰਦਗੀ ਤਾਂ ਏਦਾਂ ਈ ਤੁਰਨੀ ਏਂ,,
ਕੋਈ ਮੋਤ ਨੂੰ ਵੀ ਫੜ ਸਕਦਾ ਨਈ,,
ਿਜ਼ੰਦਗੀ ਲੂਣ ਵਾਂਗੂੰ ਖੁਰਣੀ ਏਂ,,
ਤੇਰੀ ਲਾਸ਼ ਤੇ ਦੇਖੀਂ ਿਫਰ ਗੈਰੀ ਸੱਭ ਨੇ ਰਖਣੀ ਸੁੱਕੀ ਡਾਲੀ ਏ,,

ਜੋ ਵੀ ਕਰਦਾ ਏ ਰਬ ਕਰਦਾ
ਗੈਰੀ ਓਹੀ ਤਾਂ ਸਬ ਦਾ ਮਾਲੀ ਏ,,
ਓ ਅ ਸ਼ਾਇਰੀ ਦਾ ਆਉਂਦਾ ਨਈ,,
ਮੇਰਾ ਘੜਾ ਅੱਕਲ ਦਾ ਖਾਲੀ ਏ,,
 

Attachments

  • Guru_Nanak-dev-ji1.jpg
    Guru_Nanak-dev-ji1.jpg
    45 KB · Views: 313
Top