facebook ਦੀ ਦੁਨੀਆ

ਗੈਰੀ facebook ਦੀ ਦੁਨੀਆ ਬੜੀ ਿਨਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ,,ਪਰ ਿਜ਼ਆਦਾ ਜਾਲੀ ਏ,,
ਕੋਈ 100,ਕੋਈ 200,ਕੋਈ ਹਜ਼ਾਰਾਂ ਦੋਸਤ ਬਣਾਈ ਿਫਰਦਾ,,
ਿਕਸੇ ਦੀ ਤਾਂ ਇਕ ਵੀ ਨਈ,,ਤੇ ਕੋਈ 10,12,ਿਟਕਾਈ ਿਫਰਦਾ,,
ਿਫਰ ਵੀ ਕਿਹ ਜਾਂਦੇ ਨੇ ਿਦਲ ਅਜੇ ਤਾਂ ਸਾਡਾ ਖਾਲੀ ਏ,,
ਗੈਰੀ facebook ਦੀ ਦੁਨੀਆ ਬੜੀ ਿਨਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ,,ਪਰ ਿਜ਼ਆਦਾ ਜਾਲੀ ਏ,,
ਿਨੱਤ ਵੱਨ ਸਵੱਨਈਆਂ ਫੋਟੋ Tag ਕਰ ਜਾਂਦੇ ਨੇ,,
ਕੋਮੇੰਟ ਏਨੇ ਆਉਂਦੇ ਨੇ,ਿਕ Bag ਭਰ ਜਾਂਦੇ ਨੇ,,
ਏਨੇ ਕੋਮੇੰਟ ਦੇਖ ਕੇ ਮੁੰਹ ਤੇ ਆ ਜਾਂਦੀ ਲਾਲੀ ਏ,,
ਗੈਰੀ facebook ਦੀ ਦੁਨੀਆ ਬੜੀ ਿਨਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ,,ਪਰ ਿਜ਼ਆਦਾ ਜਾਲੀ ਏ,,
ਕੋਈ Post ਕਰਕੇ ਿਦਲ ਦਾ ਹਾਲ ਸੁਣਾ ਜਾਂਦਾ ,,
ਕੋਈ Joks Post ਕਰਕੇ ਿਢਡੀ ਪੀੜਾਂ ਪਾ ਜਾਂਦਾ,,
ਕੋਈ ਕੋਈ ਤਾਂ ਕਰ ਜਾਂਦਾ ਏ ਗਲ ਯਾਰੋ ਕਮਾਲੀ ਏ,,
ਗੈਰੀ facebook ਦੀ ਦੁਨੀਆ ਬੜੀ ਿਨਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ,,ਪਰ ਿਜ਼ਆਦਾ ਜਾਲੀ ਏ,,
ਜਦ ਵੀ ਗੈਰੀ facebook ਤੇ ਆਉਂਦਾ ਏ,,
ਹਮੇਸ਼ਾਂ ਹੀ Sad Poetry ਪਾਉਂਦਾ ਏ,,
ਪੜਕੇ ਸਾਰੇ ਪਤਾ ਨੀ ਿਕਉਂ Sent {ਉਦਾਸ} ਹੋ ਜਾਂਦੇ ਨੇ,,
ਮੇਰੀ ਟੁੱਟੀ ਫੁੱਟੀ ਸ਼ਾਇਰੀ ਤੇ ਵੀ comment ਹੋ ਜਾਂਦੇ ਨੇ,,
ਮੈਂ ਤਾਂ ਯਾਰੋ ਅਜੇ ਬੱਚਾ ਹਾਂ , ਓਮਰ ਦਾ ਥੋੜਾ ਕੱਚਾ ਹਾਂ,,
ਘੜਾ ਮੇਰੀ ਅੱਕਲ ਦਾ ਅਜੇ ਤਕ ਤਾਂ ਖਾਲੀ ਏ,,
ਗੈਰੀ facebook ਦੀ ਦੁਨੀਆ ਬੜੀ ਿਨਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ,,ਪਰ ਿਜ਼ਆਦਾ ਜਾਲੀ ਏ,,
 
Attachments

  • facebook.jpg
    facebook.jpg
    144.2 KB · Views: 124
Top