ਧੰਨਵਾਦ ਗੈਰੀ ਕਰਦਾ ਏ

ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
ਕੀਦੇ ਨਾਲ ਹੱਸਕੇ ਬੋਲਾਂ ਮੈਂ ,,
ਮੈਂ ਏਹੀ ਸੋਚਦਾ ਰਹਿੰਦਾ ਸੀ,,
ਦਿਲ ਦੀ ਗਲ ਕੀਦੇ ਨਾਲ ਖੋਲਾਂ ਮੈਂ,,
ਹਰ ਵੇਲੇ ਕਲਾ ਰਹਿੰਦਾ ਸੀ,,
ਮੁਲ ਦੇ ਨੀ ਸਕਦਾ ਰਾਜ ਦਾ,,
ਜੀਨੇ ਮੇਰੇ ਦਿਲ ਤੇ ਡੇਰਾ ਲਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
facebook ਦੇ ਯਾਰ ਗੈਰੀ ਨੂੰ,,
ਜਾਨ ਤੋਂ ਵੱਦ ਿਪਆਰੇ ਨੇ,,
ਕੀਦਾ ਕੀਦਾ ਨਾਮ ਲਵਾਂ,,
ਸਾਰੇ ਈ ਜੱਗ ਤੋਂ ਿਨਆਰੇ ਨੇ,,
ਓਕਾਦ ਮੇਰੀ ਤਾਂ ਕੋਢੀ ਵੀ ਨਈ,,
ਤੁਸਾਂ ਿਦਲ ਦੇ ਿਵੱਚ ਵਸਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
ਇਕ ਅਰਜ਼ ਹੁਣ ਗੈਰੀ ਦੀ,,
ਮੈਂਨੂੰ ਛੱਡਕੇ ਜਾਇਓ ਨਾ,,
ਜੇ ਦਿਲ ਦੇ ਿਵੱਚ ਵਸਾਇਆ ਏ,,
ਿਫਰ ਿਦਲ ਚੋਂ ਕੱਢਕੇ ਜਾਇਓ ਨਾ,,
ਗੈਰੀ ਸਦਾ ਸੱਚ ਹੀ ਕਹਿੰਦਾ ਏ,,
ਿਪਆਰ ਪ੍ਰੀਤ ਨਾਲ ਮੈਂ ਪਾਇਆ ਏ,,
ਧੰਨਵਾਦ ਗੈਰੀ ਕਰਦਾ ਏ,,
ਜੋ ਇਸ ਪੱਥਰ ਨੂੰ ਅਪਣਾਇਆ ਏ,,
 
Top