ਦਿਲ ਉਦਾਸ ੲੇ

ਪਤਾ ਨੀ ਕਿਉ ਅੱਜ ਮਨ ਮੇਰਾ ਉਦਾਸ ਏ,
ਕੋੲੀ ਨਹੀ ਮੇਰਾ ਫੇਰ ਕਿਸੇ ਦੇ ਹੋਣ ਦੀ ਆਸ ਹੈਂ,
ਲੱਗੇ ਨੇ ਜੋ ਦਾਗ ਬੇਵਫਾਈ ਦੇ,
ਪਤਾ ਨਹੀ ਕਿਉ ਦਿਲ ਹੰਝੂਅਾਂ ਨਾਲ ਧੌਣ ਨੂੰ ਕਰਦਾ ਏ,,,,
ਰੋ ਲੈਣ ਦੋ ਯਾਰੋ ਦਿਲ ਮੇਰਾ ਰੌਣ ਨੂੰ ਕਰਦਾ,,,,,.

ਤਨਵੀਰ ਗਗਨ ਸਿੰਘ ਵਿਰਦੀ(ਗੈਰੀ):(
 
Top