ਗੈਰੀ ਮੁੰਡਾ ਏ ਪੰਜਾਬ ਦਾ

ਮੈਨੂੰ ਨਸ਼ਾ ਨਾ ਸਮਝੀਂ ਸੋਹਣੀਏ, ਗੈਰੀ ਮੁੰਡਾ ਏ ਪੰਜਾਬ ਦਾ ।

ਗਲੀ ਗਲੀ ਮੈ ਹੋਕਾ ਦੇ ਕੇ, ਵੰਡਾ ਮਹਿਕ ਸ਼ਬਾਬ ਦਾ ।

ਕਰ ਇਸ਼ਨਾਨ ਵੇਲੇ ਅਮ੍ਰਿਤ ਦੇ, ਪੜ੍ਹਾਂ ਗੁਰੂ ਦੀ ਬਾਣੀ

ਸ਼ੋਂਕ ਰਖਦਾ ਬੁਲਟ ਦਾ ਮੈ, ਬੰਨਾ ਪੋੰਚਵੀਂ ਪੱਗ ਠੋਕ ਕੇ ਮੈਂ ।

ਰੱਖਾਂ ਮੱਝਾਂ ਲਵੇਰੀਆਂ, ਖਾਵਾਂ ਮਖੱਣ, ਪੀਵਾਂ ਲੱਸੀ ਪੰਜਾਬ ਦੀ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣੀਏ, ਗੈਰੀ ਮੁੰਡਾ ਏ ਪੰਜਾਬ ਦਾ ।

ਭੰਗੜਾ ਪਾ ਕੇ ਚੰਦ ਤੇ ਗੈਰੀ, ਰੀਝ ਪੂਰੀ ਕੀਤੀ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣੀਏ, ਗੈਰੀ ਮੁੰਡਾ ਏ ਪੰਜਾਬ ਦਾ

ਛੱਡੋ ਨੱਸ਼ਿਆ ਨੂੰ ਵੇ ਲੋਕੋ, ਆਪਣਾ ਆਪ ਪਛਾਣ ਲਵੋ ।

ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਰਵੋ ।

’ ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰ ਕਹੇ ਪੰਜਾਬ ਦਾ।

ਮੈਨੂੰ ਨਸ਼ਾ ਨਾ ਸਮਝੀਂ ਸੋਹਣੀਏ, ਗੈਰੀ ਮੁੰਡਾ ਏ ਪੰਜਾਬ ਦਾ।
 
Top