ਕਿਵੇਂ ਕਰਾਂ ਧੰਨਵਾਦ ਓਹਨਾ ਸੱਜਣਾ ਦਾ, ਜਿੰਨਾ ਇਸ ਪੱਥਰ ਨੂੰ ਵੀ ਅਪਣਾਇਆ ਹੋਇਆ ਏ, ਹੱਸਦੇ ਨੂੰ ਹਸਾਇਆ ਤੇ ਰੋਦੇਂ ਨੂੰ ਗਲ ਲਾਇਆ ਹੋਇਆ ਏ, ਪਤਾ ਨਹੀਂ ਕਿਸ ਗਲੀ ਵਿੱਚ ਹੋ ਜਾਣੀ ਸੀ ਜਿੰਦਗੀ ਦੀ ਸ਼ਾਮ, ਜਿੰਨਾ ਇਸ ਮਰਜਾਣੇ ਨੂੰ ਗਲ ਨਾਲ ਲਾਇਆ ਹੈ...