ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ

ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ,
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ ।


ਸ਼ੌਂਕ ਹੈ ਮੈਂਨੂੰ ''ਪਿੰਡਾਂ''ਦੇ ਵਿੱਚ ਘੁੰਮਣ ਦਾ,
ਸ਼ੌਂਕ ਹੈ ਮੈਨੂੰ ਆਪਣੀ''ਮਿੱਟੀ''ਨੂੰ ਚੰਮਣ ਦਾ ।
ਯਾਰੋ ਗਰਮੀ ,ਸਰਦੀ ਨਈਂ ਮੈਂਨੂੰ ਲਗਦੀ,
ਮੈਂ ਖੁੱਦ ਇੱਕ ਸਿਖਰੀ ਦੁਪਹਿਰ ਹਾਂ ਯਾਰੋ ।
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ ,
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ ।

ਪਿਆਰ ਤਾਂ ਗੈਰੀ ਸੱਬ ਨਾਲ ਪਾਵੇ,
ਫਿਰ ਵੀ ਯਾਰੋ ਧੋਖੇ ਹੀ ਖਾਵੇ ।
ਉਤੋਂ ਹੀ ਪਿਆਰ ਜਤਾਉਂਦੇ ਨੇ,
ਉੰਝ ਓਨਾ ਦੇ ਲਈ ਮੈਂ ਗੈਰ ਹਾਂ ਯਾਰੋ ।
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ,
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ .

ਜਦ ਯਾਰੋ ਕਦੇ ਮੈਂ ਸੱਚ ਸੁਣਾਵਾਂ ,
ਹਰ ਇੱਕ ਤੈਂ ਫਿਰ ਮੈਂ ਗਾਲਾਂ ਖਾਵਾਂ ।
ਮੈਂਨੂੰ ਕੋਈ ਹੁਣ ਫਰਕ ਨਈ ਪੈਂਦਾ,
ਮੈਂ ਤਾਂ ਕੈੜਾ ਇੱਕ ਜ਼ਹਿਰ ਹਾਂ ਯਾਰੋ ।
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ,
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ ।

ਇੱਕੋ ਹੀ ਸੁਪਨਾ ਮੇਰਾ ਜ਼ਿੰਦਗੀ ਵਿੱਚ ਕੁੱਝ ਕਰ ਜਾਵਾਂ,
ਪੰਜਾਬੀ ਹੀ ਬੋਲੀ ਜਾਵੇ, ਐਸਾ ਮੈਂ ਕੁੱਝ ਕਰ ਜਾਵਾਂ ।
ਕੋਈ ਕਿਵੇਂ ਰੋਕ ਲਉ ਮੈਂਨੂੰ ,ਏਨਾ ਕਿਸੇ ਚ ਦੰਮ ਨਈ,
ਮੈਂ ਵਿੱਚ ਸਮੁੰਦਰਾਂ ਵਗਦੀ ਹੋਈ ਇੱਕ ਲਹਿਰ ਹਾਂ ਯਾਰੋ ।
ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ,
ਜੰਮਿਆਂ ਪਲਿਆ ਤਾਂ ਮੈਂ ਜਲੰਧਰ ''ਸ਼ਹਿਰ'' ਹਾਂ ਯਾਰੋ ।____ਗੁਰਵਿੰਦਰ ਸਿੰਘ ।
 

Attachments

  • IMG0261A.jpg
    IMG0261A.jpg
    25.7 KB · Views: 171

JUGGY D

BACK TO BASIC
ਇੱਕੋ ਹੀ ਸੁਪਨਾ ਮੇਰਾ ਜ਼ਿੰਦਗੀ ਵਿੱਚ ਕੁੱਝ ਕਰ ਜਾਵਾਂ,
ਪੰਜਾਬੀ ਹੀ ਬੋਲੀ ਜਾਵੇ, ਐਸਾ ਮੈਂ ਕੁੱਝ ਕਰ ਜਾਵਾਂ ।
Nice veer :wah :wah
 
ਪਿਆਰ ਤਾਂ ਗੈਰੀ ਸੱਬ ਨਾਲ ਪਾਵੇ,
ਫਿਰ ਵੀ ਯਾਰੋ ਧੋਖੇ ਹੀ ਖਾਵੇ ।
ਉਤੋਂ ਹੀ ਪਿਆਰ ਜਤਾਉਂਦੇ ਨੇ,
ਉੰਝ ਓਨਾ ਦੇ ਲਈ ਮੈਂ ਗੈਰ ਹਾਂ ਯਾਰੋ ।bahut vadiya hai 22 g ...:wah
 
Re: ਜੰਮਿਆਂ ਪਲਿਆ ਤਾਂ ਮੈਂ ''ਸ਼ਹਿਰ'' ਹਾਂ ਯਾਰੋ

ਮੇਰੇ ਮੰਮੀ ਦੇ ਨਾਨਕਿਆਂ ਦਾ ਪਿੰਡ ਹੈ ਤੇ ਸਾਡੀ ਹਵੇਲੀ ਦੀ ਤਸਵੀਰ ਹੈ,,ਮੇਰੀ ਭੈਣਾ ,,ਪਿੰਡ ਦਾ ਨਾਮ { ਗੁਰੂ ਕਾ ਕੋਠਾ } ਭਗਤੇ ਦੇ ਨੇੜੇ ਜਿਲਾ ਬਠਿੰਡਾ ,,ਮੈ ਜਨਵਰੀ ਵਿੱਚ ਗਿਆ ਸੀ ਪਿੰਡ ਨੂੰ ਉਦੋਂ ਖਿੱਚੀ ਸੀ ਤਸਵੀਰ,,
ਧੰਨਵਾਦ Sippu ਭੈਣਾ,,,ਤੇ
Gurjant Singh Sandhu ,,
Santokh Singh,,
νєнℓє ƒαкєєя
Gobind Sharma
Jaswinder Baidwan
Sam Chopra
manndanger............ਵੀਰੋ ਬਹੁਤ ਬਹੁਤ ਧੰਨਵਾਦ.
 
Top