ਪੀਤੀ ਆ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ..

ਪੀਤੀ ਆ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ...
ਠੱਗੀ ਤਾਂ ਨੀ ਮਾਰੀ ਕੋਈ ਖੂਨ ਤਾਂ ਨੀ ਕੀਤਾ ਮੈਂ...
ਕਿਸੇ ਮੈਂ ਗਰੀਬ੍ਣੀਂ ਦਾ ਘਰ ਤਾਂ ਨੀ ਲੁੱਟਿਆ...
ਮੰਦਰਾਂ ਮਸੀਤਾਂ ਉੱਤੇ ਬਂਬ ਤਾਂ ਨੀ ਸੁੱਟਿਆ...
ਕਿਸੇ ਦੀਆਂ ਸਧਰਾਂ ਨੂ ਲਾਇਆ ਨੀ ਪਲੀਤਾ ਮੈਂ...
ਪੀਤੀ ਆ ਸ਼ਰਾਬ ਯਾਰੋ ਲਹੂ ਤਾਂ ਨੀ ਪੀਤਾ ਮੈਂ...
ਠੱਗੀ ਤਾਂ ਨੀ ਮਾਰੀ ਕੋਈ ਖੂਨ ਤਾਂ ਨੀ ਕੀਤਾ ਮੈਂ... By makhan brar
 
Top