Mere SardAr BHraaWa LAyI (PLzz REad)

dhami_preet

Member
ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾ,

ਲੱਖ ਮਾਰੀ ਜਾਣ ਕੁੜੀਆਂ ਵੀ ਸ਼ੈਨਤਾਂ,

ਘੰਟਾ-ਘੰਟਾਂ ਭਾਂਵੇ ਲੱਗ ਜੇ ਬੰਨਣ ਨੂੰ,

ਭਾਂਵੇ ਨਾ ਹੈੱਡ ਫੋਨ ਲੱਗਦੇ,

ਸੋਹਣੇ ਲੱਗਦੇ ਨੇ ਮੁੰਡੇ ਤੇਨੂੰ ਮੋਨੇ,

ਨੀ ਯਾਰ ਤਾਂ ਸ਼ੁਕੀਨ ਪੱਗ ਦੇ.....
 
Top