ਨੀ ਯਾਰ ਤਾਂ ਸੁਕੀਨ ਪੱਗ ਦੇ....

ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾਂ
ਲੱਖ ਮਾਰੀ ਜਾਣ ਕੁੜੀਆਂ ਵੀ ਸੈਨਤਾਂ
ਲੱਖ ਘੰਟਾ ਘੰਟਾ ਲੱਗਜੇ ਬੰਨਣ ਨੂੰ, ਭਾਂਵੇ ਨਾ ਹੈੱਡ ਫੋਨ ਲੱਗਦੇ
ਚਾਹੇ ਮੁੰਡੇ ਨੇ ਪਸੰਦ ਤੈਨੂੰ ਮੋਨੇ, ਨੀ ਯਾਰ ਤਾਂ ਸੁਕੀਨ ਪੱਗ ਦੇ....

Singh kulwinder :)

######


######
 
Last edited:
Top