ਸੋਹਣੇ ਲੱਗਦੇ ਨੇ ਮੁੰਡੇ ਤੇਨੂੰ ਮੋਨੇ

gurpreetpunjabishayar

dil apna punabi
ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾਂ
ਲੱਖ ਮਾਰੀ ਜਾਣ ਕੁੜੀਆਂ ਵੀ ਸ਼ੈਨਤਾਂ
ਘੰਟਾ-ਘੰਟਾਂ ਭਾਂਵੇ ਲੱਗ ਜੇ ਬੰਨਣ ਨੂੰ, ਭਾਂਵੇ ਨਾ ਹੈੱਡ ਫੋਨ ਲੱਗਦੇ
ਸੋਹਣੇ ਲੱਗਦੇ ਨੇ ਮੁੰਡੇ ਤੇਨੂੰ ਮੋਨੇ, ਨੀ ਗੁਰਪ੍ਰੀਤ ਹੁਣੀ ਤਾਂ ਸ਼ੁਕੀਨ ਪੱਗ ਦੇ
 
Top