Pinderdhanoa
Elite
ਪਿਹਲਾ ਤਰਲੇ ਕਰ-ਕਰ ਇੱਕ ਯਾਰ ਮੈਂ ਬਣਾਈਆ,ਫਿਰ ਹਾਸੇ-ਹਾਸੇ ਵਿੱਚ ਮੈ ਗਵਾ ਲਿਆ
ਬੜਾ ਰੋਇਆ ਦਿਲ ਓਹਦੀ ਯਾਦ ਵਿੱਚ, ਉੱਤੋ ਗਮ ਤੇ ਜੁਦਾਈਆਂ ਮੈਨੂੰ ਵਿੱਚੋ - ਵਿੱਚ ਖਾ ਲਿਆ
ਗਿਆ ਓਹਨੂੰ ਮੈ ਮਨਾਉਣ ਅਪਣੀ ਹਾਲਤ ਸਮਝਾਉਣ,ਓਹਨੇ ਖਹਿੜਾ ਮੈਥੋ ਛੇਤੀ ਹੀ ਛੁੜਾ ਲਿਆ
ਕਹਿੰਦੀ ਹੁਣ ਰਹਿ 'ਪਿੰਦਰਾ' ਤੂੰ ਆਪਣੀ ਆਕੜ ਵਿੱਚ,ਯਾਰ ਤੈਥੋ ਵੀ ਸੋਹਣਾ ਆਪਾ ਤਾ ਬਣਾ ਲਿਆ