ਸ਼ੁਕਰ ਆ ਸੌਖੌ ਸਾਹ ਲੈਨੇ ਆਂ.. ਐਦਾਂ ਈ ਦਿਲ ਪਰਚਾ ਲੈਨੇ ਆਂ.. ਇਸ਼ਕ-ਵਿਸ਼ਕ ਦੀ ''ਬੱਲ'' ਕਿਸੇ ਨਾਲ ਪਾਈ ਭਿਆਲੀ ਨਾ.. ਅਸੀਂ ਤਾਂ ਖੁਸ਼ ਹੋ ਜਾਨੇ ਗੱਲ ਕਰਕੇ Airtell ਵਾਲੀ ਨਾ... Bal Butale Wala