Song : ਸਾਡੇ ਨਾਲ ਗੱਲ ਨਾ ਕਰੇ
Singer : ਸਤਿੰਦਰ ਸਰਤਾਜ
Album : ਸਰਤਾਜ Live
_________________________
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ
ਅੱਖਾ ਕਹਿੰਦਿਆਂ ਬੜਾ ਹੀ ਕੁਝ ਰਹਿੰਦੀਆਂ ਦਿਲਾਂ ਦੀ ਗੱਲ ਦਸਨੋ ਡਰੇ
ਇੰਜ ਆ ਕੇ ਬੈਠ ਜਾਵੇ ਮੇਰੇ ਸਾਹਮਣੇ ਕੇ ਜਿਵੇ ਕੁਝ ਪਤਾ ਨਹੀ ਹੁੰਦਾ
ਭਾਵੇਂ ਬੋਲ ਬੋਲ ਪੜਦੀ ਪੜਾਈ 'ਚ ਧਿਆਨ ਪਰ ਰਤਾ ਨੀ ਹੁੰਦਾ
ਅੱਖਾਂ ਮੀਚੀਆਂ ਦਿਖਾਉਂਦੀ ਛਲੇ ਚੀਚੀਆਂ ਜੀ ਸਾਰੇ ਕੰਮ ਟਿਚਰਾਂ ਭਰੇ
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ...........
ਇਕ ਯਾਰ ਨੇ ਸਿਖਾਇਆ ਢੰਗ ਅਸਾਂ ਨੂੰ ਤੇ ਬਾਕੀ ਵੇਲੀਆਂ ਨੇ ਚਕਤਾ
ਕਿਸੇ ਕਾਗਜ਼ ਦੇ ਉਤੇ ਕੁਝ ਲਿਖਕੇ ਮੈਂ ਓਸਦੀ ਜਗ੍ਹਾ ਤੇ ਰਖਤਾ
ਨਕ ਚਾੜਕੇ ਤੇ ਕਾਗਜ਼ ਨੂੰ ਫਾੜਕੇ ਵਗਾਕੇ ਓਹਨੇ ਸੁਟਿਆ ਪਰੇ
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ..........
ਫੇਰ ਜੇਰਾ ਜੇਹਾ ਕਰਕੇ ਮੈਂ ਇਕ ਦਿਨ ਓਹਨੂੰ ਰਾਹ ਦੇ ਵਿਚ ਰੋਕਿਆ
ਓਹੀ ਨੁਕਤਾ ਪੁਰਾਣਾ ਗੱਲ ਸੁਣੇਓ ਜੀ ਯਾਰਾਂ ਨੇ ਵੀ ਜਾ ਠੋਕਿਆ
ਟੇਡਾ ਝਾਂਕਦੀ ਤੇ ਨਾਲੇ ਮੈਨੂੰ ਆਖਦੀ ਸਕਾਇਤ ਤੇਰੀ ਲਾਓਗੀ ਘਰੇ .

ਅਸੀਂ ਓਦੋ ਤੋ ਕੰਨਾ ਨੂੰ ਹਥ ਲਾ ਲਏ ਜੀ ਮੁੜ ਨਾ ਮਿਲਾਈਆ ਅੱਖੀਆਂ
ਬਸ ਹਫਤੇ ਕੁ ਬਾਦ ਮੇਰੇ ਕੋਲ ਆਈਆ ਓਸੇ ਦੀਆਂ ਦੋ ਸਖੀਆਂ
ਓਹ ਬੁਲਾਓਦੀ ਤੇ ਮਿਲਣਾ ਵੀ ਚਾਹੁੰਦੀ ਆ ਜੀ ਚਾਹ ਫਿਰ ਹੋ ਗਏ ਹਰੇ
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ .........
ਮੇਰੀ ਹਿਮਤ ਨਾ ਹੋਈ ਕੁਝ ਕਹਿਣ ਦੀ ਕੇ ਬਸ ਕੋਲ ਜਾ ਕੇ ਬਹਿ ਗਇਆ
ਜਿਹੜਾ ਯਾਰਾ ਵਿਚ ਬੜਾ ਸਰਤਾਜ ਬਣਦਾ ਸੀ ਨੀਵੀ ਪਾ ਕੇ ਰਹਿ ਗਇਆ
ਵੇ ਸੁਦਾਈਆਂ ਯਾਰੀ ਲਾਇਆ ਤੇਰੇ ਨਾਲ ਮੈਂ ਇਹ ਝੱਲੀ ਬਾਸ ਤੇਰੇ ਤੇ ਮਾਰੇ...
ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ .......

ਪਿਆਰ ਟੋਲਦੀ ਕਿਤਾਬਾ ਰਹਿੰਦੀ ਫੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ .............