#ਡੇਰਾ_ਪਰੇਮੀਆਂ ਨੂੰ ਕੁਝ ਸਵਾਲ! From Devender Singh
1)ਜੇ ਏਹੋ ਜਹੇ ਬਾਬੇ ਨੇ ਤਾ ਸ਼ਹਾਦਤਾਂ ਦੇਣ ਵਾਲੇ ਕੌਣ ਹੋਏ?
2)ਏਹਨੂੰ ਅੱਜ ਵੀ ਰੱਬ ਸਮਝ ਕੇ ਪੂਜਣ ਵਾਲਿਆ ਦੀ ਕਮੀ ਨਹੀ ਇਹਨਾਂ ਨੂੰ ਉਹ ਚੀਜ ਕਿਉਂ ਨਹੀ ਨਜਰ ਆਉਦੀ ਜੋ ਆਮ ਇਨਸਾਨ ਨੂੰ ਹੱਸਣ ਲਈ ਮਜਬੂਰ ਕਰ ਦਿੰਦੀ ਹੈ ?
3)ਇਹਦੇ ਲਾਈਵ ਤੇ ਪਰੇਮਣਾ ਆਈ ਲਵ ਯੂ ,ਲੌਂਗ ਡਰਾਈਵ ,ਕੈਂਡਲ ਲਾਈਟ ਡਿਨਰ,ਇਥੇ ਤੱਕ ਵਿਆਹ ਕਰਵਾਉਣ ਤੱਕ ਦੇ ਪਰਪੋਜ ਵਾਲੇ ਕਮੈਂਟ ਕਰਦੀਆਂ ਪਰੇਮਣਾ ਕੀ ਇਹਦੇ ਡੇਰੇ ਚ ਏਹੀ ਸਿਖਾਇਆ ਜਾਂਦਾ?
4)ਫਿਲਮਾਂ ਬਣਾਉਣੀਆਂ ਗੀਤ ਗਾਉਣੇ ਤੇ ਨੱਚਣਾ ਕੰਜਰਾਂ ਦੇ ਕੰਮ ਹੁੰਦੇ ਜਾ ਸਾਧ ਦੇ ?
5)ਤੁਸੀ ਕਹਿੰਦੇ ਹੋ ਪਰੇਮੀ ਸਰੀਰ ਦਾਨ ਕਰਨ ਚ ਪਹਿਲੇ ਨੰਬਰ ਤੇ ਆਏ ਚੰਗੀ ਗੱਲ ਹੈ ਕਿਸੇ ਦੇ ਕੰਮ ਆਉ ਪਰ ਮਰਨ ਤੋ ਬਾਅਦ ਤਾ ਸਰੀਰ ਮਿਟੀ ਹੈ ਉਹ ਭਾਵੇ ਸਾੜ ਦਿਉ ਭਾਵੇ ਦਾਨ ਕਰਦੋ ,ਪਰ ਸਿਖ ਇਤਿਹਾਸ ਪੜ ਲਿਉ ਜੇ ਸ਼ਹਾਦਤਾਂ ਦੀ ਗਿਣਤੀ ਕਰੋਗੇ ਤਾ ਆਪਣੀਆਂ ਜਾਨਾਂ ਭਰ ਜਵਾਨੀ ਚ ਵਾਰਨ ਵਾਲਿਆਂ ਦੀ ਗਿਣਤੀ ਤੁਹਾਡੇ ਨਾਲੋ ਕਈ ਗੁਣਾ ਹੋਵੇਗੀ ਇਹ ਗੱਲ ਕਿਉ ਭੁਲ ਗਈ ਤੁਹਾਨੂੰ?
6)ਇਹਦੇ ਖੇਤਾਂ ਚ ਫਰੀ ਕੰਮ ਕਰਨ ਵਾਲਿਉ ਤੁਹਾਡੇ ਵਲੋ ਪਾਲੀਆਂ ਫਸਲਾ ਦੇ ਪੈਸੇ ਨਾਲ ਆਹ ਮੂਰਖ ਫਿਲਮਾਂ ਬਣਾਉਦਾ ਤੇ ਹੋਰ ਅਯਾਸ਼ੀ ਕਰਦਾ ਬਾਅਦ ਉਹੀ ਫਿਲਮਾਂ ਦੀਆਂ ਟਿਕਟਾ ਦੇ ਰੂਪ ਚ ਤੁਹਾਡੇ ਕੋਲੋ ਹੋਰ ਪੈਸੇ ਹੜੱਪਦਾ ਕਿਉਂਕੀ ਇਹ ਫਿਲਮਾਂ ਆਮ ਬੰਦੇ ਦੀ ਪਾਚਣ ਸ਼ਕਤੀ ਤੋ ਬਾਹਰ ਨੇ ਗੱਪਾਂ ਨਹੀ ਪਚਦੀਆਂ ਸਾਨੂੰ ਨੇ ਤੁਸੀ ਪਤਾ ਨਹੀ ਪਤੰਦਰੋ ਕਿਹੜੀ ਬੇਸ਼ਰਮ ਝੀਲ ਦਾ ਪਾਣੀ ਪੀਤਾ ਭੋਰਾ ਫੀਲ ਨਹੀ ਕਰਦੇ ਕਦੇ ਸੋਚਕੇ ਵੇਖੋ ਤੇ ਇਹਦੇ ਡੇਰੇ ਚ ਤੁਹਾਡੇ ਸਭ ਲਈ ਇਕ ਚਾਹ ਦਾ ਕੱਪ ਵੀ ਮੁਫਤ ਨਹੀ ਕਿਉਂ?
7)ਇਕ ਦਿਨ ਇਹਦਾ ਬਿਆਨ ਸੁਣਿਆ ਕਹਿੰਦਾ ਐਕਟਰ ਡਰੈਕਟਰ ਕੈਮਰਾਮੈਨ ਪਰੋਡਿਊਸਰ ਮੈ ਹੀ ਆ ਕੀ ਇਹ ਕੈਮਰਾ ਔਨ ਕਰਕੇ ਭੱਜ ਕੇ ਅੱਗੇ ਜਾਕੇ ਐਕਟਿੰਗ ਕਰਨ ਲੱਗ ਜਾਂਦਾ ਸ਼ੌਟ ਖਤਮ ਹੋਣ ਤੇ ਫਿਰ ਭੱਜ ਕੇ ਆਕੇ ਬੰਦ ਕਰਦਾ?
8)ਇਹ ਕਹਿੰਦਾ 32 ਨੈਸ਼ਨਲ ਗੇਮਾਂ ਦਾ ਖਿਡਾਰੀ ਰਿਹਾ ਜੇ ਪਲੇਅਰ ਸੀ ਤਾ ਪਹਿਲਾ ਕਦੇ ਕਿਉਂ ਨਹੀ ਸੁਣਿਆਂ ਜਾਂ ਟੈਲੀਵੀਜ਼ਨ ਤੇ ਲਾਕੇ ਵੀਡੀਓ ਗੇਮ ਤੇ ਖੇਡੀਆਂ 32 ਗੇਮਾਂ?
9)ਇਕ ਰੇਪ ਕੇਸ ਚ ਬਚਾਅ ਚ ਇਹਨੇ ਬਿਆਨ ਦਿੱਤਾ ਕੇ ਕੁੜੀ ਨੇ ਪਹਿਲਾ ਆਈ ਲਵ ਯੂ ਕਿਹਾ ਸੀ ,ਕੀ ਫੇਸਬੁੱਕ ਲਾਈਵ ਕਮੈਂਟਾਂ ਚ ਆਈ ਲਵ ਯੂ ਕਹਿਣ ਵਾਲੀਆਂ ਸਾਰੀਆਂ ਪਰੇਮਣਾ ਵੀ ਰਾਸ਼ਨ ਕਾਰਡ ਬਣਾਉਣ ਜਾਂਦੀਆਂ ਇਸ ਕੋਲ ਡੇਰੇ ਚ?
10)ਪ੍ਰਿਯੰਕਾ ਨਾਮ ਦੀ ਕੁੜੀ ਜਿਸ ਨੂੰ ਇਹਨੇ ਗੋਦ ਲਿਆ ਸੀ ਤੇ ਆਪਣੀ ਧੀ ਬਣਾਇਆ ਨਾਮ ਬਦਲ ਕੇ ਹਨੀਦੀਪ ਰੱਖਿਆ ਅੱਜ ਉਹੀ ਕੁੜੀ ਨਾਲ ਫਿਲਮਾ ਚ ਰੋਮਾਂਸ ਕਰਦਾ ਕੀ ਧੀਆਂ ਨਾਲ ਇਹ ਕੰਮ ਕਰ ਸਕਦੇ ਉ ਤੁਸੀ? ,ਜਦੋ ਇਸਦੇ ਜਵਾਈ ਨੇ ਆਪਣੀ ਪਤਨੀ ਹਨੀਦੀਪ ਦੇ ਉਸਦੇ ਮੂਹ ਬੋਲੇ ਬਾਪ ਰਾਮ ਰਹੀਮ ਨਾਲ ਨਜਾਇਜ ਸਬੰਧਾਂ ਦਾ ਖੁਲਾਸਾ ਕੀਤਾ ਸੀ ਤਾ ਡੀ ਐਨ ਏ ਕਰਵਾਉਣ ਤੋ ਕਿਉਂ ਭੱਜਿਆ ਇਹ ਉਲਟਾ ਉਸ ਬੰਦੇ ਨੂੰ ਸਰਸਾ ਛੱਡ ਕੇ ਭੱਜਣਾ ਪਿਆ ਉਥੇ ਵੀ ਉਹਨੂੰ ਫਿਰ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਉਹਨੇ ਮੀਡੀਆ ਅੱਗੇ ਸ਼ਰੇਆਮ ਸਭ ਜਨਤਕ ਕੀਤਾ ਪਰ ਕੋਈ ਕਾਰਵਾਈ ਨਹੀ ਹੋਈ ਕਿਉਂ?
ਸਵਾਲ ਹੋਰ ਵੀ ਬਹੁਤ ਨੇ ਪਰ ਤੁਹਾਨੂੰ ਹਜਮ ਨਹੀ ਹੋਣੇ ਜੇ ਕੋਈ ਜਵਾਬ ਦੇਣਾ ਚਾਹੁੰਦਾ ਤਾ ਮੈਨੂੰ ਮੈਸਜ ਕਰਕੇ ਨੰਬਰ ਲੈ ਸਕਦਾ ਜਿਥੇ ਕਹੋਗੇ ਉਥੇ ਪਹੁੰਚਕੇ ਵਿਚਾਰ ਕਰਨ ਲਈ ਤਿਆਰ ਹਾਂ
Devender Singh Mob No 9501210010