ਸੁਣ ਲਓ ਸਾਰੇ ਸਾਡਾ ਮਕਸਦ ਕਿਸੇ ਨੂੰ ਭੜਕਾਉਣਾ ਨਹੀ ਏ ਜੇ ਸਰਕਾਰ ਹੁਣ ਵੀ ਸੁਧਰ ਦੀ ਆ ਤਾ ਇਹੋ ਜਿਹਾ ਕੁਝ ਵੀ ਨੀ ਹੋਵੇਗਾ ਪਰ ਇਹ ਨਾ ਹੋਵੇ ਕੇ ਸਮਾ ਜਿਆਦਾ ਹੋ ਜਵੇ ਤੇ ਖੁੂਨ ਦੀ ਗਰਮੀ ਵੱਧ ਜਵੇ