ਏ ਜੋ ਪੱਗਾ ਪੋਚਵੀਆਂ ਵਾਲੇ

ਏ ਜੋ ਪੱਗਾ ਪੋਚਵੀਆਂ ਵਾਲੇ

ਅੱਜ ਏਨਾ ਦੀ ਸੱਚਾਈ ਦੇਖ ਲਓ,,

ਗੱਲਾਂ ਵੱਡੀਆਂ ਕਰਣ ਵਾਲੇ

ਅੱਜ ਏਨਾ ਦੀ ਸੱਚਾਈ ਦੇਖ ਲਓ,,

ਭਾਵੇਂ ਸਿਰ ਤੇ ਹੈ ਨੀ ਵਾਲ

ਸਿੱਖੀ ਦੀ ਗਲ ਕਰਣ ਵਾਲੇ,,

ਅੱਜ ਏਨਾ ਦੀ ਸਚਾਈ ਦੇਖ ਲਓ,,

ਗਾਓਂਦੇ ਨੇ ਪੰਜਾਬੀ ਗਾਣੇ

ਵੀਡੀਓ ਚ ਕੁੜੀਆਂ ਨੰਗੀਆਂ

ਜਾਂ ਅੱਦ ਨੰਗੀਆਂ ਨਚਾਓਣ ਵਾਲੇ

ਅੱਜ ਏਨਾ ਦੀ ਸੱਚਾਈ ਦੇਖ ਲਓ,,

ਸਭਿਆਚਾਰ ਨੂੰ ਬਚਾਓਣ ਵਾਲੇ

ਅੱਜ ਏਨਾ ਦੀ ਸਚਾਈ ਦੇਖ ਲਓ,,

ਦੋਸਤੋ ਮੇਰੀ ਏ ਗਲ ਸੁਣ ਕੇ ਜੀਨੂੰ ਲਗ ਜੇ ਸਾੜਾ,,

ਮਾਫ ਕਰਨਾ ਹੁਣ ਮੈਨੂੰ ਓਹੀ ਕਰਦੇ ਨੇ ਦੇਸ਼ ਕਬਾੜਾ

ਕਿਤੇ ਸਾਡੇ ਦੇਸ਼ ਦਾ ਹੁਣ ਹੋ ਨਾ ਜਾਏ ਉਜਾੜਾ,,

ਕੱਠੇ ਹੋ ਕੇ ਦੇਸ਼ ਬਚਾਈਏ ਕਿਉਂ ਕੇ ਸਮਾ ਆਗਿਆ ਮਾੜਾ

ਭੁਲ ਝੁਕ ਲਈ ਖਿਮਾ ਦਾ ਜਾਜਕ ਹਾਂ,, ਧੰਨਵਾਦ ਗੁਰਵਿੰਦਰ ਸਿੰਘ
 
bilkul sahi gal kahi aa bhaji..... do char bure bandeya karke sare de sare bure lagan lagg painde ne janta nu...... jo nuksaan singer kar rahe han ona koi ne kar reha sara world ehna nu dekhda te sunda hai te eh ik dharmik geet pagg ban ke gaa lainde aa te 100 lachar geet naal ad nangiya kuria nu le ke gounde han... hun jo ehna nu dekhda sunda hai oh ta ehi samjega ki har sardar eda da he hunda
 
ਬੱਬੁ ਮਾਣ ਨੂੰ ਤਾਂ 22 ਜੀ ਕਾਫੀ ਦੇਰ ਪਿਹਲਾ ਹਾ ਪੜਾ ਚੁਕਾ ਹਾਂ ਪਰ ਓਹ ਕੋਈ ਬੰਦਾ ਥੋੜੀ ਆ,,ਿਜਹੜਾ ਸਮਝ ਜਾਵੇਗਾ
 

RaviSandhu

SandhuBoyz.c0m
Mai awaara fankaar haan jo khud nu chajj ch paa ke chatt da haan na kise de aakhe likhda haan na kise de aakhe katt da haan
 

5jaban

Member
Ehne ki jawab dene eh taan app kehnda peg laun toon bina gal ni bandi. Suneya ni c kanjar da gana pehla peg pa k.
 

RaviSandhu

SandhuBoyz.c0m
Jis Murshad nu tu mann da hain osay nu aci mann de haan ki hoyea monay ghonay sahin kade PAGGAN bann de haan
 
Top