ਛੜਾ

ਸਰਕਾਰ ਵੀ ਤਾਂ ਸੋਚਦੀ ਨੀ
ਕੁੱਝ ਛੜਿਆਂ ਦੇ ਬਾਰੇ
ਅੱਜ ਕੋਈ ਨਹੀਉਂ ਸਾਡਾ
ਜਿਹੜਾ ਛੜਿਆਂ ਨੂੰ ਤਾਰੇ

ਨਰ ਹੈ ਛੜਾ
ਮਾਦਾ ਛੜੀ ਕਿਉਂ ਨਹੀ
ਗ੍ਰਾਮਰ ਦੀ ਇਹ ਗਲਤੀ
ਕਿਸੇ ਫੜੀ ਕਿਉਂ ਨਹੀ

ਕਹਿੰਦੇ ਲੋਕ ਔਰਤਾਂ ਤੇ
ਅਤਿਆਚਾਰ ਹੋਇਆ ਹੈ
ਵੇਖੋ ਜਰਾ ਛੜਿਆਂ ਨਾਲ
ਕਿਹੋ ਜਿਹਾ ਵਿਹਾਰ ਹੋਇਆ ਹੈ

ਹਰੇਕ ਛੜਾ ਇੰਝ ਤਾਂ
ਛੜਾ ਹੀ ਰਹਿ ਜਾਉਗਾ
ਦੇਸ਼ ਦਾ ਭਵਿਖ
ਖਤਰੇ ਚ ਪੈ ਜਾਉਗਾ
 

Saini Sa'aB

K00l$@!n!
hahahhhhhahahahahhahah ਨਰ ਹੈ ਛੜਾ ਮਾਦਾ ਛੜੀ ਕਿਉਂ ਨਹੀ
alol2.gif
alol2.gif
alol2.gif
alol2.gif
alol2.gif
alol2.gif
alol2.gif
alol2.gif
 

aulakhgora

== Guriqbal Aulakh ==
ਨਰ ਹੈ ਛੜਾ ਮਾਦਾ ਛੜੀ ਕਿਉਂ ਨਹੀ
ghahahhahahaha

sahi gaal hai socho socho sacho and daseyo jarur ki natteeja nikleya........
 
Top