ਧੀ ਦਾ ਕਰਜ ਕੋਈ ਵੀ ਨਹੀ ਦੇ ਸਕਦਾ _

Jeeta Kaint

Jeeta Kaint @
ਧੀ ਦਾ ਕਰਜ ਕੋਈ ਵੀ ਨਹੀ ਦੇ ਸਕਦਾ __
ਇੱਕ ਮਿਸਾਲ ਦੇ ਤੋਰ ਤੇ ਜੇਕਰ ਪੁੱਤ ਤੋ
ਪਾਣੀ ਦਾ ਗਿਲਾਸ ਮੱਗੋ ਜਵਾਬ ਦੇਵੇਗਾ ਪਰ
ਧੀ ਦਾ ਦੇਣ ਅਸੀ ਕਦੋ ਦੇਦੇ ਹਾਂ ਉਹ ਤਾ ਸਵੇਰ ਤੋ
ਸ਼ਾਮ ਤੱਕ ਘਰ ਦਾ ਕਂਮ ਕਰਦੀ ਹੇ ਤੇ ਪੁੱਤ
ਸਾਰਾ ਦਿਨ ਅਵਾਰਾ ਗਰਦੀ ਕਰਦਾ ਹੇ ਫਿਰ ਆ
ਕੇ ਭੈਣ ਤੇ ਰੋਭ ਪਾਉਦਾ ਹੇ ਉਹ ਵੀ ਸਹਿ ਲੇਦੀ ਹੇ
ਪਰ ਵੀਰਾ ਦੀ ਹਮੇਸ਼ਾ ਸੁੱਖ ਮਂਗਦੀ__ਧੀ ਡੋਲੀ ਦੇ
ਵੇਲੇ ਵੀ ਬਾਬਲ ਦੀ ਸੁਖ ਮੰਗਦੀਆ ...ਪਰ ਧੀ ਦੇ
ਵਿਆਹ ਮਗਰੋ ਧੀ ਦਾ ਪੇਕਾ ਘਰ ਓਸ ਲਈ
ਬੇਗਾਨਾ ਵਾਂਗ ਬਣ ਜਾਂਦਾ...........
 
Top