ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ, ਕਹਿਂਦੇ ਤੇਰੇ ਦ&#

Pardeep

๑۩۩๑┼●ℛŐŶ

ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ,
ਕਹਿਂਦੇ ਤੇਰੇ ਦਿਲ ਵਿੱਚ ਦਿਸਦਾ ਨਾ ਦੁੱਖ ਕੋਈ,
ਕਹਿਂਦੇ ਤੂਂ ਕੀ ਜਾਣੇ ਪਾਕ-ਮੁਹੱਬਤ ਨੂਂ,
ਤੇਰੀ ਅੱਖ ਤਾਂ ਕਦੇ ਕਿਸੇ ਲਈ ਨਹੀਂ ਰੋਈ ||
ਫ਼ਿਰ ਮੈਂ ਕਿਹਾ,"ਇਹ ਇਸ਼ਕ ਦੀਆਂ ਚੋਟਾਂ ਬੁਰੀਆਂ ਨੇ,
ਇਹ ਇਸ਼ਕ ਆਪ ਸਿਖਾ ਦੇਊਗਾ,
ਜੇ ਇਤਬਾਰ ਨਹੀਂ ਤਾਂ ਮੈਂ ਵੀਂ,
ਕਿਸੇ ਦਿਨ ਆਪਣੇ ਜ਼ਖ਼ਮ ਦਿਖਾ ਦੇਊਗਾ,
ਹਾਰ ਕੇ ਇਸ ਪਿਆਰ ਵਿੱਚੋਂ ਮੈਂ ਤਾਂ,
ਹਾਸੇ ਪਿੱਛੇ ਗ਼ਮ ਲੁਕਾਈ ਫ਼ਿਰਦਾ,
ਗਿਲਾ ਕਰਦੇ ਹੋ, ਕਿਸੇ ਲਈ ਮੈਂ ਰੋ-ਰੋ ਕੇ,
ਜਨਮਾਂ ਦੇ ਹਂਝੂ ਮੁਕਾਈ ਫ਼ਿਰਦਾ ||"​
 

Justpunjabi

Lets_rock
Re: ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ, ਕਹਿਂਦੇ ਤੇਰੇ &#259

Nice hai
 

kanjjar

Banned
Re: ਮੇਰੇ ਹਾਸੇ ਤੇ ਗਿਲਾ ਨੇ ਯਾਰ ਕਰਦੇ, ਕਹਿਂਦੇ ਤੇਰੇ &#259

vtfs........
 
Top