ਸਾਡੇ ਹਾਸੇ ਤੇ........

Rajat

Prime VIP
ਸਾਡੇ ਹਾਸੇ ਤੇ ਿਗਲਾ ਨੇ ਯਾਰ ਕਰਦੇ,ਕਿਹੰਦੇ ਤੇਰੇ ਿਦਲ ਚ ਿਦਸਦਾ ਨਾਂ ਦੁਖ ਕੋਈ.. ਕਿਹੰਦੇ ਤੂੰ ਕੀ ਜਾਣੇ ਪਾਕ-ਮੁਹੱਬਤ ਨੂੰ,ਤੇਰੀ ਅੱਖ ਕਦੇ ਿਕਸੇ ਲਈ ਨਾਂ ਰੋਈ.. ਿਫ਼ਰ ਮੈਂ ਿਕਹਾ,ਏ ਇਸ਼ਕੇ ਦੀਆਂ ਚੋਟਾਂ ਬੁਰੀਆਂ ਨੇਂ,ਏ ਇਸ਼ਕ ਆਪ ਿਸਖਾ ਿਦਊਂਗਾ.. ਜੇ ਇਤਬਾਰ ਨਹੀਂ ਤਾਂ ਮੈਂ ਵੀ,ਕਦੇ ਆਪਣੇ ਜਖਮ ਿਦਖਾ ਿਦਊਂਗਾ.. ਅਸੀਂ ਹਾਰ ਕੇ ਇਸ ਿਪਆਰ ਿਵੱਚ,ਹਾਸੇ ਚ’ ਗਮ ਛੁਪਾਈ ਬੈਠੇ ਹਾਂ.. ਇੱਕ ਹੰਝੂ ਦਾ ਤੁਸੀਂ ਿਗਲਾ ਕਰਦੇ,ਿਕਸੇ ਲਈ ਰੋ-ਰੋ ਅਸੀਂ ਜਨਮਾਂ ਦੇ ਹੰਝੂ ਮੁਕਾਈ ਬੈਠੇ ਹਾਂ
 
Top