ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾਂਦਾ

Pardeep

๑۩۩๑┼●ℛŐŶ
ਪੜਿਆ ਤੇ ਲਿਖਿਆ
ਹਰ ਇੱਕ ਨੂੰ ਹੱਸ ਕੇ ਬੁਲਾਂਦਾ
ਪਤਲਾ ਨਾ ਮੋਟਾ
ਨਾ ਦਿੱਲ ਦਾ ਖੋਟਾ
ਨਾ ਉੱਚਾ ਨਾ ਮਧ੍ਧਰਾ
ਨਾ ਬਹੁਤ ਵੱਡਾ ਨਾ ਬਹੁਤ ਛੋਟਾ
ਨਾ ਮੀਸਣਾ ਨਾ ਗੱਪੀ
ਨਾ ਚੁੱਪ ਨਾ ਖੱਪੀ
ਠੀਕ ਠਾਕ ਵਿੱਚ ਪੜਾਈ
Pata nahi kis ਦੇ ਪਿਛ੍ਛੇ ਸ਼ਦਾਈ
ਨਾ ਕੀਤੀ ਕਦੇ ਕਿਸੇ ਨਾਲ ਲੜਾਈ
ਯਾਰਾਂ ਨੂੰ ਮੰਨਦਾ ਆਪਣਾ ਭਾਈ
ਨਾਮ iss da Pardeep
ਤੂੰ ਜੋ ਮਰਜ਼ੀ ਬੁਲਾਈ...
 

Rajat

Prime VIP
Re: ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾ

nice..
 
Top