ਸਰਦਾਰੀ

ਪਹਿਲਾਂ
ਸਤਿ ਸ਼੍ਰੀ ਅਕਾਲ ਕਬੂਲ ਕਰੋ !......
ਫੇਰ ਦਸਦਾਂ ਸਾਰਾ ਕੁਝ......ਜ਼ਰਦਾ ਨਹੀਂ
ਖਾਂਦਾ......ਸੂਟਾ ਨਹੀਂ ਲਾਂਦਾ......ਪੜਿਆ ਤੇ ਲਿਖਿਆ......ਹਰ ਇੱਕ ਨੂੰ ਹੱਸ ਕੇ
ਬੁਲਾਂਦਾ......ਪਤਲਾ ਨਾ ਮੋਟਾ......ਨਾ ਦਿੱਲ ਦਾ ਖੋਟਾ......ਨਾ ਉੱਚਾ ਨਾ
ਮਧ੍ਧਰਾ......ਨਾ ਬਹੁਤ ਵੱਡਾ ਨਾ ਬਹੁਤ ਛੋਟਾ......ਨਾ ਮੀਸਣਾ ਨਾ ਗੱਪੀ......ਨਾ ਚੁੱਪ
ਨਾ ਖੱਪੀ......ਠੀਕ ਠਾਕ ਵਿੱਚ ਪੜਾਈ......ਕਿਸੇ ਕੁੜੀ ਦੇ ਪਿਛ੍ਛੇ ਸ਼ਦਾਈ......ਨਾ
ਕੀਤੀ ਕਦੇ ਕਿਸੇ ਨਾਲ ਲੜਾਈ ਯਾਰਾਂ ਨੂੰ ਮੰਨਦਾ ਆਪਣਾਭਾਈ...... ਸਾਡੀ ਸਰਦਾਰੀ ਵੱਲ ਨਾ
ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ
ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ।
 
Top