ਜ਼ਰਦਾ ਨਹੀਂ ਖਾਂਦਾ, ਸੂਟਾ ਨਹੀਂ ਲਾਂਦਾ,

ਜ਼ਰਦਾ ਨਹੀਂ ਖਾਂਦਾ, ਸੂਟਾ ਨਹੀਂ ਲਾਂਦਾ,
ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾਂਦਾ,
ਪਤਲਾ ਨਾ ਮੋਟਾ,
ਨਾ ਦਿੱਲ ਦਾ ਖੋਟਾ,
ਨਾ ਉੱਚਾ ਨਾ ਮਧ੍ਧਰਾ
,ਨਾ ਬਹੁਤ ਵੱਡਾ ਨਾ ਬਹੁਤ ਛੋਟਾ,
ਨਾ ਮੀਸਣਾ ਨਾ ਗੱਪੀ ਨਾ ਚੁੱਪ ਨਾ ਖੱਪੀ,
ਠੀਕ ਠਾਕ ਵਿੱਚ ਪੜਾਈ,
ਨਾ ਕਿਸੇ ਕੁੜੀ ਦੇ ਪਿਛ੍ਛੇ ਸ਼ਦਾਈ ,
ਨਾ ਕੀਤੀ ਕਦੇ ਕਿਸੇ ਨਾਲ ਲੜਾਈ, ਯਾਰਾਂ ਨੂੰ ਮੰਨਦਾ ਆਪਣਾ ਭਾਈ,
ਨਾਮ ਹੈ pipa singh:lol2
 

P-_-u-_-n-_-j-_-a-_-b

Well-known member
ਦਾਰੂ ਨਹੀਂ ਪੀਂਦਾ ਜ਼ਰਦਾ ਨਹੀਂ ਖਾਂਦਾ ਸੂਟਾ ਨਹੀਂ ਲਾਂਦਾ ਪੜਿਆ ਤੇ ਲਿਖਿਆ ਹਰ ਇੱਕ ਨੂੰ ਹੱਸ ਕੇ ਬੁਲਾਂਦਾ ਪਤਲਾ ਨਾ ਮੋਟਾ ਨਾ ਦਿੱਲ ਦਾ ਖੋਟਾ ਨਾ ਉੱਚਾ ਨਾ ਮਧ੍ਧਰਾ ਨਾ ਬਹੁਤ ਵੱਡਾ ਨਾ ਬਹੁਤ ਛੋਟਾ ਨਾ ਮੀਸਣਾ ਨਾ ਗੱਪੀ ਨਾ ਚੁੱਪ ਨਾ ਖੱਪੀ ਠੀਕ ਠਾਕ ਵਿੱਚ ਪੜਾਈ ਪਾਤਾ ਨਹੀ ਕਿਸ ਦੇ ਪਿਛ੍ਛੇ ਸ਼ਦਾਈ ਨਾ ਕੀਤੀ ਕਦੇ ਕਿਸੇ ਨਾਲ ਲੜਾਈ ਯਾਰਾਂ ਨੂੰ ਮੰਨਦਾ ਆਪਣਾ ਭਾਈ ਨਾਮ "ਦੀਪ" ਤੂੰ ਜੋ ਮਰਜ਼ੀ ਬੁਲਾਈ.....:kiven
 
Top