ਇਨਸਾਨੀਅਤ

ਗੁਰੂ ਘਰਾਂ ਵਿਚ ਹੋਣ ਲੜਾਈਆ,ਹਿੰਦੂ,ਮੁਸਲੀਮ,ਸਿੱਖ,ਈਸਾਈਆ,
ਲਾਸ਼ਾ ਦਾ ਫਾਇਦਾ ਚੁੱਕਦੇ, ਡਾਕਟਰ ਕਰਦੇ ਮੋਟੀਆ ਕਮਾਈਆ,
ਰਾਵਣ ਦੇ ਘਰ ਸੀਤਾ ਸੁੱਖਿਅਤ, ਅੱਜ ਮੰਦਿਰਾਂ ਦੇ ਵਿੱਚ ਰੇਪ,
ਸੱਭ ਕੁੰਝ ਦੇਖ ਅਣਦੇਖਾ ਕਰਦੇ, ਮੂੰਹਾਂ ਤੇ ਲਗਾਉਦੇਂ ਟੇਪ,
ਇਨਸਾਨ ਬਹੁਤ ਨੇ ਧਰਤੀ ਉੱਤੇ, ਪਰ ਇਨਸਾਨੀਅਤ ਨਹੀ,
ਪੱਥਰਾਂ ਦੇ ਵਿਚ ਰੱਬ ਤਾ ਬਥੇਰੇ ਨੇ, ਪਰ ਰੂਹਾਨੀਅਤ ਨਹੀ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
[/ISPOILER]
 
Top