ਅਸ਼ਲੀਲਤਾ

ਚੋ ਪਾਸੇ ਤੋਂ ਦਰਵਾਜ਼ੇ ਖੁੱਲੇ ਹੈ ਏਕਤਾ ਦਾ ਪ੍ਰਤੀਕ,
ਨੰਗੇ ਹੋ ਕੇ ਗੁਰੂ ਘਰ ਜਾਣਾ ਕੀ ਹੈ ਏਹ ਸਭ ਠੀਕ,
ਜੇ ਕੋਈ ਰੋਕੇ ਥੌਨੂੰ ਤਾਂ ਤੁਸੀਂ ਕਰਦੇ ਹੋ ਬਹਿਸ,
ਇਹੋ ਥੌਡੀ ਸੋਚ ਨੇ ਥੌਨੂੰ ਕਰਤਾ ਤਹਿਸ ਨਹਿਸ਼,
ਭੁੱਲ ਗਈ ਮਰਿਆਦਾ ਥੌਨੂ ਨਾ ਰਿਹਾ ਕਿਸੇ ਦਾ ਡਰ,
ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ,

Social Media ਤੇ ਬਹੁਤੇ ਭਖਦੇ ਮੁੱਦੇ ਮਿੰਟੋ Mint,
Flag ਸੀ ਉਹ ਇਟਲੀ ਦਾ ਮੈਂ ਏਹ ਵੀ ਦਿੰਦਾ Hint,
Tik Tok ਤਾਂ ਬੈਨ ਕਰਤੀ ਨਵਾ ਚੱਲਿਆ Trend,
S G P C ਨੇ ਗਲਤ ਕੀਤਾ ਸੇਵਾਦਾਰ suspend,
ਗੱਲ ਵੱਧਣੀ ਸੀ ਵਾਧੂ ਜੇ ਉਹਦੇ ਮੂੰਹ ਤੇ ਦਿੰਦਾ ਧਰ,
ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ,

ਪਤਾ ਲੱਗਜੂ ਥੌਨੂ ਸਾਰਾ ਮਸਲਾ ਪੜੋ ਜਾ ਕੇ Tweet,
ਸਿੱਖਾਂ ਨੂੰ ਬਦਨਾਮ ਨੇ ਕਰਦੇ ਏ ਦਿੰਦੇ ਵਾਧੂ Speech,
ਕਹਿੰਦੇ ਏਹ ਅਸਲੀ ਨਹੀ ਜੇਹੜਾ Temple of Gold,
ਗੱਲਾਂ ਐਵੇ ਦੀਆ ਹੋਰ ਵਾਧੂ ਪਰ ਹਾਂ ਕਰਦਾ ਮੈਂ Hold,
ਮੱਸੇ ਰੰਗੜ ਵਰਗੇ ਹੋਗੇ ਹੁਣ ਇੱਥੇ ਨਾਰੀ ਅਤੇ ਨਰ,
ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ,


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Last edited:
Top