ਮੇਰੀ ਜਿੰਦਗੀ

~Guri_Gholia~

ਤੂੰ ਟੋਲਣ
( ਮੇਰੀ ਿਜ਼ੰਦਗੀ )
ਮੇਰੀ ਜਿੰਦਗੀ ਮੈਨੂੰ ਮੇਰੀ ( ਮਾਂ)ਵਾਂਗੂ ਉਹਦੇ ਹੋਣ ਦਾ ਅਹਿਸਾਸ ਸਦਾ ਦਵਾਉਦੀ ਆ|
ਮੇਰੀ ਜਿੰਦਗੀ ਮੈਨੂੰ ਮੇਰੇ ( ਬਾਪੂ) ਵਾਂਗੂ ਹਿੰਮਤ ਨਾਲ ਮਿਹਨਤ ਕਰਕੇ ਪੈਸਾ ਕਮਾਉਣ ਦੀ ਜਾਚ ਸਿਖਾਉਦੀ ਆ|
ਮੇਰੀ ਜਿੰਦਗੀ ਮੈਨੂੰ ਮੇਰੇ ( ਭਰਾ) ਵਾਂਗੂ ਹਾਲਾਤਾਂ ਨਾਲ ਜੂਝ ਕੇ ਹਾਲਾਤ ਜਿੱਤਣ ਦਾ ਵੱਲ ਸਿਖਾਉਂਦੀ ਆ|
ਮੇਰੀ ਜਿੰਦਗੀ ਮੈਨੂੰ ਮੇਰੇ ( ਸੱਜਣਾਂ ) ਵਾਂਗੂ ਰਿਸ਼ਤਿਆਂ ਚ੍ ਵਿਸ਼ਵਾਸ ਕਰਨਾ ਸਿਖਾਉਂਦੀ ਆ|
ਮੇਰੀ ਜਿੰਦਗੀ ਮੇਰੀ (ਭੈਣ ) ਵਾਂਗੂ ਰਿਸ਼ਤਿਆਂ ਨੂੰ ਨਿਭਾਉਣਾ ਤੇ ਪਿਆਰ ਸਿਖਾਉਂਦੀ ਆ|
ਮੇਰੀ ਿਜ਼ੰਦਗੀ ਮੈਨੂੰ ਮੇਰੇ ,(ਬਾਬੇ) ਨਾਨਕ ਵਾਗੂੰ ਸ਼ਬਦ ਨੂੰ ਗੁਰੂ , ਸੁਰਤਿ ਨੂੰ ਚੇਲਾ ਮੰਨਨਾ ਸਿਖਾਉਦੀ ਆ|
ਮੇਰੀ ਜਿੰਦਗੀ ਮੈਨੂੰ ਮੇਰੇ,( ਦੋਸਤਾਂ) ਵਾਗੂੰ ਜਿੰਦਗੀ ਚ੍ ਅੱਗੇ ਵੱਧਣ ਦੀ ਜਾਚ ਸਿਖਾਂਉਦੀ ਆ|
ਮੇਰੀ ਜਿੰਦਗੀ ਮੈਨੂੰ ਮੇਰੀ (ਿਜੰਦਗੀ ) ਵਾਗੂੰ ਲੋੜ ਤੋਂ ਵੱਧ ਯਕੀਨ ਨਾਂ ਕਰਨਾਂ ਿਸਖਾਉਂਦੀ ਆ|

ਪਰਵਿੰਦਰ##
 
Top