ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵ&#2

Jeeta Kaint

Jeeta Kaint @
ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ

ਤੂੰ ਹੰਝੂ ਪੂੰਝੇ ਮੇਰੇ ਮੁਖੜੇ ਤੋ, ਮੈਂ ਜਦ ਵੀ ਕਿਸੇ ਗੱਲੋਂ ਰੋਵਾ

ਮੈਂ ਬਣਕੇ ਫੁੱਲ ਗੁਲਾਬ ਦਾ ,ਤੇਰੇ ਹਸਦੇ ਚੇਹਰੇ ਨੂੰ ਛੋਹਵਾ

ਮੈਂ ਦਾਗ ਤੇਰੇ ਦਰਦਾਂ ਵਾਲੇ,ਨਿਤ ਆਪਣੇ ਪਿਆਰ ਨਾਲ ਧੋਵਾਂ

ਤੂੰ ਸਾਹਮਣੇ ਮੇਰੇ ਹੋਵੇ ਬੂਹਾ ਪਲਕਾਂ ਦਾ ਆਖਰ ਜਦ ਢੋਵਾਂ

ਤੂੰ ਮੇਰੀ ਜਿੰਦਗੀ ਵਿਚ ਹੋਵੇ ,ਮੈਂ ਤੇਰੀ ਜਿੰਦਗੀ ਵਿਚ ਹੋਵਾ ......
 
Top