ਮੇਰੇ ਇਸ਼ਕ ਦਾ ਗਵਾਹ ਕਿਹੜਾ,

jobandhillon786

joban dhillon
ਜਿਹੜਾ ਤੇਰੇ ਨਾਮ ਤੋ ਬਿਨ ਮੈ ਲੈਦਾਂ ਆ ਉਹ ਦੱਸਦੇ ਸੋਹਣੀਏ ਸਾਹ ਕਿਹੜਾ,
ਤੈਨੂੰ ਰੱਬ ਵਾਗੂੰ ਮੈ ਪੂਜਦਾ ਆਂ ਦੱਸ ਤੇਰੇ ਬਿਨ ਮੇਰਾ ਖੁਦਾਹ ਕਿਹੜਾ,
ਨੀ ਮੈ ਮੌਤ ਨਾਲ ਯਾਰੀ ਪਾ ਕੇ ਰੱਖੀ ਏ ਦੱਸ ਉਹਤੋ ਵੱਡਾ ਮੇਰੇ ਇਸ਼ਕ ਦਾ ਗਵਾਹ ਕਿਹੜਾ,
ਹਰ ਰਾਹ ਮੇਰੀ ਜਿੰਦਗੀ ਦਾ ਤੇਰੇ ਨਾਲ ਹੀ ਜਾਦਾ ਏ ਦੱਸ ਮੇਰੀ ਜਿੰਦਗੀ ਦਾ ਹੋਰ ਰਾਹ ਕਿਹੜਾ..
 
Top