harry22g_s
Member
ਰਿਹ ਗਈ ਚੋਗ ਿਖਲਾਰੀ
ਪੰਛੀ ਉਡ ਗਏ ਨੇ.....
ਰੰਗ ਿਬਰੰਗੀਆਂ ਯਾਦਾਂ ਛੱਡ ਕੇ
ਿਵਲਕਦੀਆਂ ਫ਼ਿਰਆਦਾਂ ਛੱਡ ਕੇ
ਪੰਜੇ ਵਕਤ ਨਵਾਜਾਂ ਛੱਡ ਕੇ
ਛੱਡ ਕੇ ਦੁਨੀਆ ਦਾਰੀ...
ਪੰਛੀ ਉਡ ਗਏ ਨੇ..............ਰਿਹ ਗਈ ਚੋਗ ਿਖਲਾਰੀ
ਆ ਗਏ ਟੱਲ ਸਮੇਂ ਦੇ ਟਣਕੇ
ਉਡ ਗਈ ਰਾਖ ਬਰੋਲੇ ਬਣਕੇ
ਿਖੰਡ ਗਏ ਸਭ ਗਾਨੀ ਦੇ ਮਣਕੇ
ਿਖੰਡ ਗਏ ਵਾਰੋ ਵਾਰੀ.....
ਪੰਛੀ ਉਡ ਗਏ ਨੇ..............ਰਿਹ ਗਈ ਚੋਗ ਿਖਲਾਰੀ
ਨਾਲ ਗਏ ਨਾ ਛਾਪਾਂ ਛੱਲੇ
ਡੱਕੇ ਤੋੜ ਕੇ ਘਰ ਨੂੰ ਚੱਲੇ
ਿਤੰਨ ਹਥ ਿਮੱਟੀ ਦੇ ਦੇਹ ਥੱਲੇ
ਰਹੇ ਨਾ ਪਲੰਘ ਿਨਵਾਰੀ.....
ਪੰਛੀ ਉਡ ਗਏ ਨੇ..............ਰਿਹ ਗਈ ਚੋਗ ਿਖਲਾਰੀ ......