ਸੁਪਨਾ

BaBBu

Prime VIP
ਸਿਰ ਉੱਤੇ ਜਦ ਬਾਪ ਨੀ ਰਹਿੰਦਾ
ਸਿਰ ਤੇ ਰੱਬ ਫਿਰ ਆਪ ਨੀ ਰਹਿੰਦਾ
ਸਿਰ ਤੇ ਰਿਹਾ ਨੀ ਮੇਰੇ ਜਿਸਦੇ ਸਿਰ ਪੈਰਾਂ ਿਵੱਚ ਧਰਨਾ ਸੀ
ਸੁਪਨਾ ਹੋ ਗਿਆ ਆਪ ਮੈਂ ਜਿਸਦਾ ਸੁਪਨਾ ਪੂਰਾ ਕਰਨਾ ਸੀ
 
Top