ਇਕੋ ਹੀ ਸੁਪਨਾ ਅਸੀਂ ਦੇਖਿਆ, ਤੇਰੇ ਦਿਲ ਵਿੱਚ ਵਸ ਜਾਣ ਦਾ .. ਇਕੋ ਹੀ ਅਰਮਾਨ ਸੀ, ਤੈਨੂੰ ਆਪਣਾ ਬਣਾਉਣ ਦਾ.. ਨਾ ਸੁਪਨਾ ਹੀ ਸੱਚ ਹੋਇਆ , ਨਾ ਅਰਮਾਨ ਹੀ ਪੂਰਾ ਹੋ ਸਕਿਆ,, ਚਾਅ ਦਿਲ ਵਿੱਚ ਹੀ ਰਹਿ ਗਿਆ .. ਜਿੰਦਗੀ ਤੇਰੇ ਨਾਲ ਬਿਤਾਉਣ ਦਾ .. writer ..me :|