ਜਿਸ ਤਰ੍ਹਾਂ ਦੀ ਆਦਤ, ਉਸੇ ਤਰ੍ਹਾਂ ਦਾ ਕੰਮ

Parv

Prime VIP
ਸਾਰੇ ਪ੍ਰਾਣੀ ਆਪਣੇ ਸੁਭਾਅ ਦੇ ਵੱਸ ਵਿਚ ਆ ਕੇ ਹੀ ਕੰਮ ਕਰਦੇ ਹਨ। ਗਿਆਨੀ ਵੀ ਆਪਣੇ ਸੁਭਾਅ ਅਨੁਸਾਰ ਹੀ ਕੰਮ ਕਰਦਾ ਹੈ। ਫਿਰ ਇਸ ਵਿਚ ਕੁਝ ਕਰਨ ਜਾਂ ਨਾ ਕਰਨ ਦੀ ਕਿਸੇ ਦੀ ਜ਼ਿੱਦ ਕੀ ਕਰੇਗੀ?
ਸਾਡਾ ਸੁਭਾਅ ਤੇ ਰਹਿਣ-ਸਹਿਣ ਹੀ ਸਾਨੂੰ ਕੋਈ ਕੰਮ ਕਰਨ ਲਈ ਮਜਬੂਰ ਕਰਦੇ ਹਨ। ਇਨਸਾਨ ਆਪਣੀ ਆਦਤ ਕਾਰਨ ਹੀ ਕੋਈ ਕੰਮ ਕਰਦਾ ਹੈ। ਅਜਿਹੀ ਹਾਲਤ ਵਿਚ ਕੋਈ ਨਵੀਂ ਆਦਤ ਬਣ ਜਾਂਦੀ ਹੈ ਤਾਂ ਕੰਮ ਵੀ ਬਦਲਣ ਲਗਦੇ ਹਨ। ਉਦਾਹਰਣ ਵਜੋਂ ਬੀੜੀ ਪੀਣ ਵਾਲਾ ਆਦਤ ਕਾਰਨ ਹੀ ਬੀੜੀ ਪੀਂਦਾ ਹੈ, ਸ਼ਰਾਬੀ ਸ਼ਰਾਬ ਪੀਂਦਾ ਹੈ, ਬ੍ਰਾਹਮਣ ਪੂਜਾ-ਪਾਠ ਕਰਦਾ ਹੈ, ਵਪਾਰੀ ਕਾਰੋਬਾਰ ਕਰਦਾ ਹੈ। ਜਿਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਂਦਾ ਹੈ, ਅਸੀਂ ਉਸੇ ਦੇ ਵੱਸ ਵਿਚ ਆ ਕੇ ਕੰਮ ਕਰਦੇ ਜਾਂਦੇ ਹਾਂ।
ਅਜਿਹੀ ਹਾਲਤ ਵਿਚ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੋ, ਅੰਦਰ ਦੇ ਸੰਸਕਾਰ ਵਿਅਕਤੀ ਤੋਂ ਸੁਭਾਅ ਨਾਲ ਜੁੜੇ ਕੰਮ ਕਰਵਾ ਹੀ ਦਿੰਦੇ ਹਨ। ਆਲਸੀ ਵਿਅਕਤੀ ਆਲਸ ਵਿਚ ਰਹਿੰਦਾ ਹੈ ਪਰ ਜਿਸ ਦਾ ਸੁਭਾਅ ਪੂਰਾ ਦਿਨ ਕੰਮ ਕਰਨ ਦਾ ਹੋਵੇ, ਉਸ ਨੂੰ ਤੁਸੀਂ ਵਿਹਲਾ ਨਹੀਂ ਬਿਠਾ ਸਕਦੇ। ਇਸੇ ਤਰ੍ਹਾਂ ਗਿਆਨੀ ਲੋਕ ਗਿਆਨ ਦੀਆਂ ਗੱਲਾਂ ਸੁਣਨ-ਸੁਣਾਉਣ, ਪੜ੍ਹਨ-ਪੜ੍ਹਾਉਣ ਵਿਚ ਲੱਗੇ ਰਹਿੰਦੇ ਹਨ।
ਇਸ ਲਈ ਜਦੋਂ ਸਾਰੇ ਆਪਣੇ ਸੁਭਾਅ ਅਨੁਸਾਰ ਹੀ ਕੰਮ ਕਰਦੇ ਹਨ ਤਾਂ ਕੋਈ ਕਹੇ ਕਿ ਮੈਂ ਆਪਣੇ ਸੁਭਾਅ-ਸੰਸਕਾਰ ਅਨੁਸਾਰ ਕੰਮ ਨਹੀਂ ਕਰਾਂਗਾ ਤਾਂ ਉਸ ਜ਼ਿੱਦ ਦਾ ਕੋਈ ਫਾਇਦਾ ਨਹੀਂ। ਇਸ ਲਈ ਸਾਨੂੰ ਆਪਣੀਆਂ ਆਦਤਾਂ ਸੁਧਾਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਜ਼ਿੰਦਗੀ ਭਰ ਉਸੇ ਅਨੁਸਾਰ ਕੰਮ ਕਰਨ ਵਾਲੇ ਹਾਂ
 
userid114437

Well-known member

Acha te eh saari kahani da saar eh niklea k
Dil mera v krda chad da par teri AADAT pe gayi aa :hassa :lol ;)
 
Top