ਨਾ ਦੇਖੋ।

  • Thread starter userid97899
  • Start date
  • Replies 4
  • Views 895
U

userid97899

Guest
ਸੇਵਾ ਕਰਨੀ ਹੈ ਤਾਂ ਘੜੀ ਨਾ ਦੇਖੋ।
ਲੰਗਰ ਛੱਕਣਾ ਹੈ ਤਾਂ ਸਵਾਦ ਨਾ ਦੇਖੋ।
ਸਤਿਸੰਗ ਸੁਨਣਾ ਹੈ ਤਾਂ ਜਗਹਾ ਨਾ ਦੇਖੋ।
ਬੇਨਤੀ ਕਰਨੀ ਹੈ ਤਾਂ ਸਵਾਰਥ ਨਾ ਦੇਖੋ।
ਸਮਰਪਨ ਕਰਨਾ ਹੈ ਤਾਂ ਖਰਚਾ ਨਾ ਦੇਖੋ।
ਰਹਿਮਤ ਦੇਖਣੀ ਹੈ ਤਾਂ ਜਰੂਰਤ ਨਾ ਦੇਖੋ।
 
Top