ਕੁੜੀ ਵਾਰੀ ਹੀ ਮਾ-ਬਾਪ ਨੂੰ ਆਪਣੀ ਗਰੀਬੀ ਦਾ ਅੰਦਾਜ&#2

ਕਿਉਂ ਸਿਰਫ ਕੁੜੀ ਵਾਰੀ ਹੀ ਮਾ-ਬਾਪ ਨੂੰ ਆਪਣੀ ਗਰੀਬੀ ਦਾ ਅੰਦਾਜਾ ਹੁੰਦਾ ?
ਕਿਉਕਿ ਸਾਡਾ ਸਮਾਜ ਮਜ਼ਬੂਰ ਕਰਦਾ ਹੈ
ਕੁੜੀ ਨਾਲ ਦਾਜ ਦੇਣ ਨੂੰ ਅਤੇ ਉਪਰੋਂ ਬਰਾਤ ਦੀਆ ਖੁਵਾਹਿਸ਼ਾਂ ਪੂਰੀਆਂ ਕਰਨ ਨੂੰ
ਅਮੀਰ ਲੋਕ ਸਿਰਫ ਪੈਸਾ ਦਿਖਾਉਣ ਲਈ ਮਹਿੰਗੇ ਵਿਆਹ ਕਰਦੇ ਹਨ
ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ਇਸ ਦਾ ਗਰੀਬ ਤਬਕੇ ਤੇ ਕੀ ਅਸਰ ਪੈਦਾ ਹੈ
ਕੁੜੀ ਵਾਲੇ ਮੁੰਡੇ ਵਾਲਿਆ ਨੂੰ ਇੱਕ ਜਿਉਂਦਾ ਜਾਗਦਾ ਜੀਅ ਦਿੰਦੇ ਹਨ
ਜਿਸ ਨੇ ਨਾ ਸਿਰਫ ਸਾਰੀ ਉਮਰ ਉਹਨਾ ਦੀ ਸੇਵਾ ਕਰਨੀ ਹੈ ਸਗੋਂ ਉਹਨਾਂ ਦੀ ਵੰਨਸ਼ ਨੂੰ ਵੀ ਅੱਗੇ ਤੋਰਨਾ ਹੈ
ਕਿ ਇੰਨਾ ਦਾਜ ਹੀ ਕਾਫੀ ਨਹੀ ? ਕੀ ਮੁੰਡੇ ਵਾਲਿਆ ਨੂੰ ਸ਼ਰਮ ਮਹਿਸੂਸ ਨਹੀ ਹੁੰਦੀ ਦਾਜ ਲੈਂਦਿਆ
ਜਿੰਨੇ ਜਿਆਦਾ ਅਮੀਰ ਉਹਨਾ ਵੱਧ ਦਾਜ
ਇਸ ਦਾ ਮਤਲਬ ਜਿੰਨੇ ਜਿਆਦਾ ਅਮੀਰ ਉਹਨੇ ਜਿਆਦਾ ਮੰਗਤੇ ਅਤੇ ਲਾਲਚੀ ?
ਕੀ ਤੁਸੀ ਮੇਰੇ ਨਾਲ ਸਹਿਮਤ ਹੋ ? ਮੇਰੇ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਹੜੇ ਅਜੇ ਕੁਆਰੇ ਹਨ , ਕਿ ਅੱਜ ਸੱਚੇ ਮਨੋ ਇਹ ਨਿਸ਼ਚਾ ਕਰੋ , ਕਿ ਦਾਜ ਨਹੀਂ ਲੈਣਾ ਕਿਉਕਿ ਵੀਰੋ ਜੇ ਅਸੀ ਬਦਲਾਂਗੇ ਤਾ ਸਮਾਜ ਬਦਲੇਗਾ , ਸਮਾਜ ਦਾ ਸਾਮਣਾ ਕਰਨ ਨੂੰ ਜਿਗਰਾ ਚਾਹੀਦਾ ਅਤੇ ਮੇਰੇ ਕੋਲ ਤਾਂ ਉਹ ਹੈ ਬਾਕੀ ਤੁਸੀ ਆਪਣਾ ਦੱਸ ਦੇਣਾ

ਜੇ ਹੈ ਜਿਗਰਾ , ਤਾਂ ਕਰੋ ਵਾਅਦਾ ਆਪਣੇ ਆਪ ਨਾਲ ਸੀਸ਼ੇ ਮੂਹਰੇ ਖੜ ਕੇ ਆਪਣੀਆਂ ਅੱਖਾਂ ਚ ਅੱਖਾਂ ਪਾ ਕੇ..

... ਮੇਹਰਬਾਨੀ.........

WellFare Society _ ( ਸਰਬੱਤ ਦਾ ਭਲਾ )
 

pps309

Prime VIP
Re: ਕੁੜੀ ਵਾਰੀ ਹੀ ਮਾ-ਬਾਪ ਨੂੰ ਆਪਣੀ ਗਰੀਬੀ ਦਾ ਅੰਦਾ&#2588

true, sanu (aj de youth) nu hi badalna paina,
aj assi decide kar laiye ke dahej nahi lena, maa peyo de pressure heth aake kudi aaleya nu tang nahi karna........taa hi change possible aa.
 

rickybadboy

Well-known member
Re: ਕੁੜੀ ਵਾਰੀ ਹੀ ਮਾ-ਬਾਪ ਨੂੰ ਆਪਣੀ ਗਰੀਬੀ ਦਾ ਅੰਦਾ&#2588

Eh Sirf Soch hai kujh lokan di.. bahut saare idha de gareeb lok b hann.. ke jihna ne dihari krke apni kudiyan nu doctor ya engineer bnaya ah..te ohna girls di viha paise lyi nahi.. ohna di education di mehnat te hoya... te mere sahmne bahut idha de viha hoye ne.. jide vich saggan vich just 1rs b leya geya... te kayi tha viha da kharcha mundeya waleya ne aap kita ah..

Hun soch bahut badl gyi ah lokan di... But Hajje b oh Lok Ne Jo Keedeyan wang ne.. jo girl hoyi te appe maar dinde ne.. te kyi Daheaj ghat laoun ya tang krke maar dinde ne..

Apni soch Nu Insaan Sirf Aap Hi change Kr Sakda ah.. :dr
 
Top