ਲੁੱਕਾ ਕੇ ਰੱਖ ਲਈਂ ਇਸ ਦਿਲ ਦੇ ਦਰਦਾਂ ਨੂੰ,ਇਥੇ ਸਭ ਜਾਣ ਕੇ ਵੀ ਬਣੇ ਅਣਜਾਣ ਨੇ ਤੇਰੇ ਦਰਦਾਂ ਤੋਂ ਕਈ ਲੋਕ ਕਰਦੇ ਨੇ ਕੋਸ਼ੀਸ਼ਾਂ ਮਦਦ ਦੀਆਂ,ਅਖਿਰ ਚ ਲੋਕ ਡਰ ਜਾਂਦੇ ਣੇ ਡਾਹਡਿਆਂ ਦੀਆਂ ਗਰਜਾਂ ਤੋਂ।ਤੇਜੀ