ਰੱਬ ਦੇ ਨਾਂ ਤੇ (ਰਵੀ ਸੰਧੂ )

RaviSandhu

SandhuBoyz.c0m
Writer :- ਰਵੀ ਸੰਧੂ [ਪੱਟੀ]

ਰੱਬ ਦੇ ਨਾਂ ਤੇ ਕਰਦੇ ਜੋ ਵੰਡੀਆਂ,
ਕਰਕੇ ਹੋਰਾਂ ਦੇ ਧਰਮਾਂ ਦੀਆਂ ਭੰਡੀਆਂ।
ਆਪਣਾ ਉੱਲੂ ਸਿਧਾ ਕਰਦੇ ਨੋਟ ਕਮਾਈ ਜਾਂਦੇ
ਉਤੋਂ ਵਾਹਿਗੁਰੂ ਵਾਹਿਗੁਰੂ ਤੇ ਵਿਚੋਂ ਖਾਈ ਜਾਂਦੇ ਨੇ,
ਜੀ ਨੋਟ ਕਮਾਈ ਜਾਂਦੇ ਨੇ।
ਕਈ ਬਣਕੇ ਗੁਰੂਦੁਆਰੇ ਦੇ ਪ੍ਰਧਾਨ,
ਲਗ ਜਾਂਦੇ ਨੋਟ ਖਾਣ।
ਸੁਣ ਸੰਧੂਆ ਨਾਮ ਨਾ ਲਈਂ ਕਿਸੇ ਦਾ।
ਸਭਦੀ ਜਿਹਦੇ ਹੱਥ ਕਮਾਣ,
ਉਹ ਸਭ ਜਾਨੀ ਜਾਣ ।


ਇਹ ਸਭ ਮੈਂ ਬੜਾ ਸੋਚ ਸਮਝ ਕੇ ਤੇ ਨਿੱਕੀ ਨਿੱਕੀ ਗੱਲ ਸੋਚ ਕੇ ਲਿਖਿਆ ਜੋ ਅੱਜਕਲ ਹਾਲਾਤ ਹੈ ਵਿਦੇਸ਼ਾਂ 'ਚ ਕੁਝ ਗੁਰੂਦਆਰਾ ਸਾਹਿਬ ਦਾ - ਰਵੀ ਸੰਧੂ [ਪੱਟੀ]
 
Top