ਕੁਝ ਸਮਝਦੇ ਕੁੜੀਆਂ ਨੂੰ ਗਲਤ ਲੋਕੋ...
ਕਰਦੇ ਰਹਿੰਦੇ ਨੇ ਉਹਨਾਂ ਦੇ ਚਰਿਤਰ ਤੇ ਛੱਕ ਲੋਕੋ...
ਪਹਿਲਾਂ ਕੁੜੀਆਂ ਨੂੰ ਨੇ ਤੰਗ ਕਰਦੇ...
ਫੇਰ ਉਹਨਾਂ ਤੇ ਕਰਕੇ ਪੁੱਠੇ ਸਿਧੇ ਜਿਹੇ Comments ਸਮਝਦੇ ਨੇ ਉਹਨੂੰ ਆਪਣਾ ਹੱਕ ਲੋਕੋ...
ਕੋਈ ਸਮਝਾਉ ਜਾ ਕੇ ਉਹਨਾਂ ਲੋਕਾਂ ਨੂੰ ਧੀਆਂ ਤਾਂ ਸਭ ਦੀਆਂ ਸਾਂਝੀਆਂ ਨੇ..
ਪਰ ਇਹੋ ਜਿਹੇ ਲਫੰਗਿਆਂ ਦੇ ਡਰ ਕਰ ਕੇ ਉਹ ਘਰ ਦਿਆਂ ਦੇ ਪਿਆਰ ਤੋਂ ਵੀ ਵਾਂਝੀਆਂ ਨੇ..