ਕੁੜੀਆਂ ਨਾਲ ਬਹਾਰਾਂ ਯਾਰੋ

harjotsandhu

Well-known member
ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।​
ਕੁਝ ਗਹਰੇ ਕੁਝ ਹਲਕੇ ਰੰਗ ਦੇ,​
ਕੁਝ ਪੁਠੇ ਕੁਝ ਸਿਧੇ ਢੰਗ ਦੇ,​
ਰੰਗ ਬਿਰੰਗੇ ਵੰਨ ਸੁਵੰਨੇ, ਯਾਰੋ ਕਪੜੇ ਪਾਉਂਦੀਆਂ ਨੇ,​
ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।​

ਕਾਲਜ, ਸਿਨਮੇਂ, ਵਿਚ ਬਜ਼ਾਰਾਂ,
ਘੁੰਮਦੀਆਂ ਯਾਰੋ ਬੰਨ ਬੰਨ ਡਾਰਾਂ,
ਜਿਥੇ ਵੀ ਯਾਰੋ ਜਾਣਾ ਹੋਵੇ, ਤਿੰਨ ਚਾਰ ਹੀ ਕਠੀਆਂ ਜਾਂਦੀਆਂ ਨੇ,

ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।​

ਪਿਆਰ ਇਹਨਾਂ ਦੇ ਦਾ ਸਵਾਦ ਹੈ ਬਹੁਤਾ,
ਗੁੱਸਾ ਬੜਾ ਤੇ ਲਾਡ ਵੀ ਬਹੁਤਾ,
ਗੋਲੂ-ਮੋਲੂ, ਗੁਗਲੂ, ਸ਼ੋਨਾ, ਬਾਬੂ ਆਖ ਬੁਲਾਉਂਦੀਆਂ ਨੇ,

ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ ।

ਪਿਆਰ ਵਫ਼ਾ ਸਭ ਗੱਲਾਂ ਨੇ,
ਇਹ ਲੋਕੀਂ ਅਕ਼ਸਰ ਕਹਿੰਦੇ ਨੇ,
ਪਰ ਇੱਕ ਨਾਲ ਲਾ ਕੇ ਕਿੱਦਾਂ ਰਹਿਣਾ, ਕੁੜੀਆਂ ਹੀ ਸਿਖਾਉਂਦੀਆਂ ਨੇ ,
ਕੁੜੀਆਂ ਨਾਲ ਬਹਾਰਾਂ ਯਾਰੋ, ਕੁੜੀਆਂ ਰੌਣਕ ਲਾਉਂਦਿਆਂ ਨੇ

Writer - Self :kiven
 

Jaswinder Singh Baidwan

Akhran da mureed
Staff member
Gustakhi maaf @Jaswindersinghbaidwan bai .... Kudian da aukha e yaaro de khilaf likh reha....

nothing offensive bai g :hug,, har poem ch ikk wakhra ehsaas hunda hai...
zaruri nhi mein har poem ch kudiyan de against hi likhya hai.... har poem ikk wakhre andaaz ch turdi hai, :), depend karda ki tusi kis wele, kis mood ch baithe ho..... m not against to gals, i respect them... here u may check..


 
Top