ਦਰਦ

Tejjot

Elite
ਲੁੱਕਾ ਕੇ ਰੱਖ ਲਈਂ ਇਸ
ਦਿਲ ਦੇ ਦਰਦਾਂ ਨੂੰ,ਇਥੇ
ਸਭ ਜਾਣ ਕੇ ਵੀ ਬਣੇ
ਅਣਜਾਣ ਨੇ ਤੇਰੇ ਦਰਦਾਂ ਤੋਂ

ਕਈ ਲੋਕ ਕਰਦੇ ਨੇ
ਕੋਸ਼ੀਸ਼ਾਂ ਮਦਦ
ਦੀਆਂ,ਅਖਿਰ ਚ ਲੋਕ ਡਰ
ਜਾਂਦੇ ਣੇ ਡਾਹਡਿਆਂ ਦੀਆਂ
ਗਰਜਾਂ ਤੋਂ।ਤੇਜੀ
 
Top