~Guri_Gholia~
VIP
ਇਹ ਖਿਲਦਾ ਖਿਲਦਾ ਮੌਸਮ, ਇਹ ਠੰਢੀਆਂ ਮਸਤ ਹਵਾਵਾਂ
ਇਹ ਮਧਮ ਮਧਮ ਸੂਰਜ,ਇਹ ਗਮ ਦੀਆਂ ਮਿਠੀਆਂ ਛਾਵਾਂ
ਤੂੰ ਕੀਤਾ ਸੀ ਮੈਨੂੰ ਵਾਦਾ, ਨਾ ਤਡ਼ਪਾ ਮੈਨੂੰ ਜਿਆਦਾ,ਉਮਰਾਂ ਦੇ ਦਰਦ ਮੁਕਾਜਾ
ਇਹ ਦਿਲ ਤੋਂ ਉਠਦੀਆਂ ਪੀਡ਼ਾਂ,ਯਾਦਾਂ ਦੀਆਂ ਘੋਰ ਘਟਾਵਾਂ
ਅਰਮਾਨਾਂ ਦੇ ਖੁਲੇ ਬੂਹੇ, ਅਗੇ ਵਕਤ ਦੀਆਂ ਲੰਮੀਆਂ ਰਾਹਾਂ
ਤੂੰ ਕਿਸੇ ਹੀਲੇ ਵੀ ਆ ਜਾ, ਤੂੰ ਮੇਰਾ ਇਸ਼ਕ ਪੁਗਾਜਾ,ਤੂੰ ਇਕ ਵਾਰੀ ਫੇਰ ਲਾ ਜਾ
ਦੇਖ ਰਲ-ਮਿਲ ਗਾਉਂਦੇ ਪੰਛੀ , ਰੁਖ ਵੀ ਵੰਡਣ ਮਹਿਕਾਂ
ਸੁਣ ਬਾਰਿਸ਼ ਤੋਂ ਤੇਰੀ ਬੋਲੀ,ਤੇਰੀ ਵਫਾ ਲਈ ਮੈਂ ਸਹਿਕਾਂ
ਤੂੰ ਛਡ ਕੇ ਰਸਮਾਂ ਆ ਜਾ,ਤੂੰ ਖਾ ਕੇ ਕਸਮਾਂ ਆ ਜਾ, ਮੈਨੂੰ ਭੁਲ ਗਿਆ ਹਸਣਾ ਆ ਜਾ
ਬਦਲਾਂ ਨੇ ਕਡ਼ਕਡ਼ ਲਾਈ ਹੈ ,ਕਿਣਮਿਣ ਨੇ ਧਰਤ ਸਜਾਈ ਹੈ
ਹੰਝੂਆਂ ਨੇ ਵੀ ਬਣਤ ਬਣਾਈ ਏ,ਅੰਦਰੇ ਅੰਦਰ ਝਡ਼ੀ ਲਗਾਈ ਹੈ
ਹੁਣ ਮੁਕ ਗਏ ਸੋਕੇ ਆ ਜਾ, ਚਾਹੇ ਲੈ ਕੇ ਧੋਖੇ ਆ ਜਾ, ਸਾਹ ਹੋ ਜਾਣ ਸੌਖੇ ਆ ਜਾ
ਸਾਰੇ ਰਸਤੇ ਗਾਰਾ ਹੋ ਗਿਆ ਏ, ਨਵਾਂ ਹੋਰ ਇਹ ਲਾਰਾ ਹੋ ਗਿਆ ਏ
ਦਰਦਾਂ ਦੇ ਦਰਿਆ ਭਰ ਗਏ ਨੇ, ਵਿਚ ਡੁਬ ਕਿਨਾਰਾ ਖੋ ਗਿਆ ਏ
ਰਾਹ ਰੁਕਣ ਤੋਂ ਪਹਿਲਾਂ ਆ ਜਾ,ਸਾਹ ਮੁਕਣ ਤੋਂ ਪਹਿਲਾਂ ਆ ਜਾ, ਦਿਲ ਰੁਸਣ ਤੋਂ ਪਹਿਲਾਂ ਆ ਜਾ