Arun Bhardwaj
-->> Rule-Breaker <<--
ਉਦੋ ਸੰਗਦੇ ਸੰਗਾਉਦਿਆਂ ਦੇ ਨੈਣ ਲੜੇ ਸੀ
ਹੁਣ ਤਕਦੀਰ ਨਾਲ ਅਸੀਂ ਲੜਦੇ ਰਹੀਏ
ਖਾਲੀ ਥਾਂ ਦੇ ਜਵਾਬ ਨੈਣਾਂ ਨਾਲ ਭਰੇ ਸੀ
ਹੁਣ ਕੱਲੇ ਬੈਠੇ ਅਸੀਂ ਨੈਣ ਭਰਦੇ ਰਹੀਏ
ਕੁਝ ਲਫਜ਼ ਚਿਹਰੇ ਉੱਤੇ ਲਿਖੇ ਪੜ੍ਹੇ ਸੀ
ਅੱਜ ਉਹਦੇ ਕਰਕੇ ਖੁਦ ਨੂੰ ਪੜ੍ਹਦੇ ਰਹੀਏ
ਪਹਿਲੀ ਤੱਕਣੀ 'ਚ ਲਾਲੀ ਉਤੇ ਮਰੇ ਸੀ
ਹੁਣ ਸੱਚਮੁੱਚ ਪਲ- ਪਲ ਮਰਦੇ ਰਹੀਏ
ਰਿਟਨ ਬਾਏ :::----ਲਾਲੀ ਅੱਪਰਾ
ਹੁਣ ਤਕਦੀਰ ਨਾਲ ਅਸੀਂ ਲੜਦੇ ਰਹੀਏ
ਖਾਲੀ ਥਾਂ ਦੇ ਜਵਾਬ ਨੈਣਾਂ ਨਾਲ ਭਰੇ ਸੀ
ਹੁਣ ਕੱਲੇ ਬੈਠੇ ਅਸੀਂ ਨੈਣ ਭਰਦੇ ਰਹੀਏ
ਕੁਝ ਲਫਜ਼ ਚਿਹਰੇ ਉੱਤੇ ਲਿਖੇ ਪੜ੍ਹੇ ਸੀ
ਅੱਜ ਉਹਦੇ ਕਰਕੇ ਖੁਦ ਨੂੰ ਪੜ੍ਹਦੇ ਰਹੀਏ
ਪਹਿਲੀ ਤੱਕਣੀ 'ਚ ਲਾਲੀ ਉਤੇ ਮਰੇ ਸੀ
ਹੁਣ ਸੱਚਮੁੱਚ ਪਲ- ਪਲ ਮਰਦੇ ਰਹੀਏ
ਰਿਟਨ ਬਾਏ :::----ਲਾਲੀ ਅੱਪਰਾ