Arun Bhardwaj
-->> Rule-Breaker <<--
For ''God''
ਬੋਲ ਲੈ ਸਾਡੇ ਨਾਲ, ਭਾਵੇਂ ਕਰੀ ਜਾਹ ਹੂੰ-ਹੂੰ
ਸਾਹਮਣੇ ਆਕੇ ਰੱਬਾ ਦਿਖਾਦੇ ਆਪਣਾ ਮੁੰਹ
ਅਸੀਂ ਤੇਰੀ ਰੀਸ ਕਿਥੋਂ ਕਰ ਲੈਣੀ, ਨਾ ਹੋਣੀ
ਤੂੰ ਤਾਂ ਸੂਰਜ ਮਘਦਾ ਹੈ ਤੇ ਅਸੀਂ ਹਾ ਜੁਗਨੂੰ
ਆਪਣੇ ਵਿਚ ਫ਼ਰਕ ਹੈ ਜਮੀਨ ਅਸਮਾਨ ਦਾ
ਅਸੀਂ ਹਾ ਇਕ ਬੂੰਦ ਪਾਣੀ ਦੀ,ਸਾਗਰ ਹੈ ਤੂੰ
ਸਾਡਾ ਤਾ ਮਰਨਾ ਯਕੀਨਣ ਹੈ,ਤੂੰ ਹੈ ਅਮਰ
ਅਸੀਂ ਪੁਤਲੇ ਮਾਸ ਹੱਡੀਆਂ ਦੇ,ਤੂੰ ਉੱਡਵੀਂ ਰੂਹ
ਤੂੰ ਫੁੱਲ ਜਿਸਨੂੰ ਤਿਤਲੀਆਂ ਲੱਭਣ ਯੁਗਾਂ ਤੋਂ
ਅਸੀਂ ਹਾ ਲਾਲੀ ਰੂੜੀਆਂ 'ਤੇ ਟਹਿਕਦੀ ਬਦਬੂ
ਰਿਟਨ ਬਾਏ ਲਾਲੀ ਅੱਪਰਾ
ਬੋਲ ਲੈ ਸਾਡੇ ਨਾਲ, ਭਾਵੇਂ ਕਰੀ ਜਾਹ ਹੂੰ-ਹੂੰ
ਸਾਹਮਣੇ ਆਕੇ ਰੱਬਾ ਦਿਖਾਦੇ ਆਪਣਾ ਮੁੰਹ
ਅਸੀਂ ਤੇਰੀ ਰੀਸ ਕਿਥੋਂ ਕਰ ਲੈਣੀ, ਨਾ ਹੋਣੀ
ਤੂੰ ਤਾਂ ਸੂਰਜ ਮਘਦਾ ਹੈ ਤੇ ਅਸੀਂ ਹਾ ਜੁਗਨੂੰ
ਆਪਣੇ ਵਿਚ ਫ਼ਰਕ ਹੈ ਜਮੀਨ ਅਸਮਾਨ ਦਾ
ਅਸੀਂ ਹਾ ਇਕ ਬੂੰਦ ਪਾਣੀ ਦੀ,ਸਾਗਰ ਹੈ ਤੂੰ
ਸਾਡਾ ਤਾ ਮਰਨਾ ਯਕੀਨਣ ਹੈ,ਤੂੰ ਹੈ ਅਮਰ
ਅਸੀਂ ਪੁਤਲੇ ਮਾਸ ਹੱਡੀਆਂ ਦੇ,ਤੂੰ ਉੱਡਵੀਂ ਰੂਹ
ਤੂੰ ਫੁੱਲ ਜਿਸਨੂੰ ਤਿਤਲੀਆਂ ਲੱਭਣ ਯੁਗਾਂ ਤੋਂ
ਅਸੀਂ ਹਾ ਲਾਲੀ ਰੂੜੀਆਂ 'ਤੇ ਟਹਿਕਦੀ ਬਦਬੂ
ਰਿਟਨ ਬਾਏ ਲਾਲੀ ਅੱਪਰਾ