Arun Bhardwaj
-->> Rule-Breaker <<--
frnds plzz read this nd give me urs views thanx to all........
............ਅਸਲੀ ਦੁਸ਼ਿਹਰਾ ਤਾ ਆਉਣਾ ਹਜੇ ਬਾਕੀ ਹੈ ..........
ਇਕ ਰਾਵਣ ਦੇ ਮਰਨ ਪਿਛੋ ਕਿੰਨੇ ਰਾਵਣ ਪੈਦਾ ਹੋਏ,
ਕਿਸੇ ਨੂੰ ਕੁਝ ਵੀ ਪਤਾ ਨਹੀ |
ਕਿੰਨੀਆਂ ਮੋਮਬੱਤੀਆਂ ਖੁਸ਼ ਤੇ ਕਿੰਨਿਆਂ ਦੇ ਦੀਵੇ ਰੋਏ,
ਕਿਸੇ ਨੂੰ ਕੁਝ ਵੀ ਪਤਾ ਨਹੀ |
ਪੁਤਲੇ ਜਲਾਉਣ ਨਾਲ ਕੀ ਹੋਣਾ ਹੱਕ ਸੱਚ ਦੀ ਮਿਸ਼ਾਲ ਜਲਾਓ |
ਕਿਸੇ ਕੋਲੋ ਕੰਮ ਲੈਣ ਦੀ ਬਿਜਾਏ, ਸਗੋ ਖੁਦ ਕਿਸੇ ਦੇ ਕੰਮ ਆਓ |
ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਜਿਹੜਾ ਅਪਣਾਏਗਾ |
ਤੁਹਾਡੇ ਵਿਚੋ ਉਸ ਰਾਵਣ ਨੂੰ ਕੌਣ ਤੇ ਕਦੋ ਜਾਲਾਵੇਗਾ ??
........................ਦੱਸੋ ਕੌਣ ਤੇ ਕਦੋ ਜਾਲਾਵੇਗਾ ??
ਜੋ ਰਾਮ ਲੀਲਾ ਚ ਰਾਮ ਬਣਦਾ ਸਾਈ ਸੀਤਾ ਦੇ ਸਿਰਦਾ |
ਅਸਲ ਜਿੰਦਗੀ ਵਿਚ ਬਦਨਾਮੀ ਕਰਦਾ ਆਉਂਦਾ ਚਿਰਦਾ |
ਆਪਣੇ ਅੰਦਰ ਵਸਦੇ ਓਹ ਰਾਵਣ ਨੂੰ ਕਦੋ ਮੁਕਾਵੇਗਾ ??

ਜੋ ਨਕਲ ਕਰਾਕੇ ਬਚਿਆਂ ਨੂੰ ਪਾਸ ਕਰਾਉਂਦਾ ਏ |
ਬਚਿਆਂ ਦਾ ਭਵਿਖ ਜਿਹੜਾ ਦਾਅ ਤੇ ਲਾਉਂਦਾ ਏ |
ਧੋਖਾਧੜੀਆਂ ਦੇ ਪਾਠ ਜੋ ਸਕੂਲਾਂ ਵਿਚ ਪੜ੍ਹਾਵੇਗਾ |

.......................ਦੱਸੋ ਕੌਣ ਤੇ ਕਦੋ ਜਾਲਾਵੇਗਾ ??
ਇਕ ਰਾਵਣ ਅਣ- ਜੰਮੀ ਧੀ ਨੂੰ ਰੂੜੀ ਤੇ ਸੁੱਟ ਜਾਂਦਾ |
ਆਪਣੇ ਜਿਗਰ ਦੇ ਟੁਕੜੇ ਦਾ ਗਲ ਆਪੇ ਘੁੱਟ ਜਾਂਦਾ |
ਇਕ ਜੀਵ ਹੱਤਿਆ ਕਰਕੇ ਜਿਹੜਾ ਖੁਸ਼ੀ ਮਨਾਵੇਗਾ |

ਧੱਕੇ ਮਾਰਕੇ ਬੁੱਢੇ ਮਾਪਿਆ ਨੂੰ ਘਰੋ ਜਿਹੜਾ ਕੱਢ ਦਿੰਦਾ |
ਹਰ ਸੁਖ -ਸਹੂਲਤ ਲਈ ਬਿਰਧ ਆਸ਼ਰਮ ਲੱਭ ਦਿੰਦਾ |
ਬੁਢੀਆਂ ਨਜ਼ਰਾਂ ਵਿਚ ਬੁਢੇ ਹੰਝੂ ਜਿਹੜਾ ਲਿਆਵੇਗਾ |

.........................ਦੱਸੋ ਕੌਣ ਤੇ ਕਦੋ ਜਾਲਾਵੇਗਾ ??
ਇਕ ਰਾਵਣ ਬੈਠਾ ਥਾਣੇ ਵਿਚ ਨਿੱਤ ਰੋਹਬ ਜਮਾਉਂਦਾ ਏ |
ਝੂਠੇ -ਮੂਠੇ ਮੁਕੱਦਮੇ ਮਜਲੂਮਾਂ ਤੇ ਜਿਹੜਾ ਪਾਉਂਦਾ ਏ |
ਖਾਕੀ ਕਪੜੇ ਨਾਲ ਜੋ ਮਾਸ ਤੇ ਬੁੱਤਾਂ ਤੇ ਹੁਕਮ ਚਲਾਵੇਗਾ |

ਦਾਜ ਹੀ ਦਿਸਦਾ ਜਿਸਨੂੰ ਕਿਸੇ ਦੀ ਗਰੀਬੀ ਨਹੀ ਦਿਸਦੀ |
ਬੇਵਸੀਆਂ ਦੇ ਪੁਤਲਿਆਂ ਦੀ ਵੀ ਬਦਨਸੀਬੀ ਨਹੀ ਦਿਸਦੀ |
ਸੱਜ ਵਿਆਹੀ ਨੂੰ ਜਿਹੜਾ ਵੀ ਰਾਵਣ ਤੀਲੀ ਲਾਵੇਗਾ |

ਜਦੋ ਗੰਦੀਆਂ ਨਜ਼ਰਾਂ ਅਤੇ ਗੰਦੇ ਦਿਲ ਸਾਫ਼ ਹੋ ਜਾਣਗੇ |
ਲਾਲੀ ਅੱਪਰੇ ਫੇਰ ਪੁੰਨ ਵਿਚ ਤਬਦੀਲ ਪਾਪ ਹੋ ਜਾਣਗੇ |
ਅਸਲ ਜਿੰਦਗੀ ਵਿਚ ਜਦੋ ਕੋਈ ਰਾਮ ਬਣਨਾ ਚਾਹਵੇਗਾ |
ਫੇਰ ਹੀ ਸਾਡੇ ਦੇਸ਼ ਵਿਚ ਖੋਰੇ ਦੁਸ਼ਿਹਰਾ ਅਸਲੀ ਆਵੇਗਾ |
.............................. ਦੁਸ਼ਿਹਰਾ ਅਸਲੀ ਆਵੇਗਾ |
ਰਿਟਨ ਬਾਏ { ਤਜਿੰਦਰ ਅੱਪਰਾ } ਲਾਲੀ ਅੱਪਰਾ